ਇਮਲੀ ਦਾ ਨਾਮ ਲੈਂਦਿਆਂ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਖੱਟੀ-ਮਿੱਠੀ ਇਮਲੀ ਸਿਰਫ਼ ਸੁਆਦ ਹੀ ਨਹੀਂ ਹੁੰਦੀ ਹੈ ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਕਿ ਕਾਫੀ ਫਾਇਦੇਮੰਦ ਹੁੰਦੇ ਹਨ ਇਮਲੀ ਵਿੱਚ ਵਿਟਾਮਿਨ ਸੀ ਹੁੰਦੀ ਹੈ ਜੋ ਕਿ ਇਮਿਊਨਿਟੀ ਬੂਸਟ ਕਰਦੀ ਹੈ ਇਹ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ ਕੋਲੈਸਟ੍ਰੋਲ ਘੱਟ ਕਰਨ ਵਿੱਚ ਮਦਦ ਕਰਦੀ ਹੈ ਵਾਲਾਂ ਨੂੰ ਮਜਬੂਜ ਬਣਾਏ ਰੱਖਣ ਵਿੱਚ ਮਦਦ ਕਰਦੀ ਹੈ ਦਿਲ ਦੀ ਸਿਹਤ ਨੂੰ ਮਜਬੂਤ ਬਣਾਏ ਰੱਖਣ ਵਿੱਚ ਮਦਦਗਾਰ ਹੈ ਐਂਟੀ-ਫੰਗਲ ਗੁਣਾਂ ਨਾਲ ਭਰਪੂਰ ਹੈ ਇਮਿਊਨਿਟੀ ਨੂੰ ਬੂਸਟ ਕਰਦਾ ਹੈ