ਘਰ ਵਿੱਚ ਇਦਾਂ ਬਣਾਓ ਬੇਸਣ ਦੇ ਟੇਸਟੀ ਲੱਡੂ

ਬੇਸਣ ਦੇ ਲੱਡੂ ਭਾਰਤੀ ਘਰਾਂ ਵਿੱਚ ਸਭ ਤੋਂ ਮਸ਼ਹੂਰ ਹਨ

Published by: ਏਬੀਪੀ ਸਾਂਝਾ

ਜਿਹੜੇ ਖਾਸ ਤਿਉਹਾਰਾਂ, ਪੂਜਾ ਅਤੇ ਸ਼ੁਭ ਮੌਕਿਆਂ ‘ਤੇ ਬਣਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਵਧੀਆ ਲੱਡੂ ਦੇ ਲਈ 2 ਕੱਪ ਬੇਸਣ, 1 ਕੱਪ ਬੂਰਾ ਅਤੇ ਅੱਧਾ ਕੱਪ ਸ਼ੁੱਧ ਦੇਸੀ ਘਿਓ ਦਾ ਨਾਪ ਰੱਖੋ

Published by: ਏਬੀਪੀ ਸਾਂਝਾ

ਭਾਰੀ ਤਲੇ ਵਾਲੀ ਕੜ੍ਹਾਹੀ ਵਿੱਚ ਘਿਓ ਅਤੇ ਬੇਸਣ ਨੂੰ ਹਲਕੀ ਗੈਸ ‘ਤੇ ਸੁਨਹਿਰਾ ਹੋਣ ਤੱਕ ਭੁੰਨ ਲਓ

Published by: ਏਬੀਪੀ ਸਾਂਝਾ

ਭੁੰਨਣ ਤੋਂ ਬਾਅਦ 1 ਚਮਚ ਪਾਣੀ ਛਿੜਕੋ ਤਾਂ ਕਿ ਲੱਡੂ ਦਾਣੇਦਾਰ ਬਣੇ

Published by: ਏਬੀਪੀ ਸਾਂਝਾ

ਮਿਸ਼ਰਣ ਨੂੰ ਇੱਕ ਭਾਂਡੇ ਵਿੱਚ ਕੱਢ ਕੇ ਹਲਕਾ ਕੋਸਾ ਹੋਣ ਦਿਓ

Published by: ਏਬੀਪੀ ਸਾਂਝਾ

ਕੋਸਾ ਬੇਸਣ ਵਿੱਚ ਇਲਾਇਚੀ ਪਾਊਡਰ ਅਤੇ ਬੂਰਾ ਚੰਗੀ ਤਰ੍ਹਾਂ ਮਿਲਾਓ

Published by: ਏਬੀਪੀ ਸਾਂਝਾ

ਹਥੇਲੀਆਂ ਦੀ ਮਦਦ ਨਾਲ ਗੋਲ ਅਕਾਰ ਦੇ ਲੱਡੂ ਤਿਆਰ ਕਰੋ

Published by: ਏਬੀਪੀ ਸਾਂਝਾ

ਪੂਰੀ ਤਰ੍ਹਾਂ ਠੰਡਾ ਹੋਣ ‘ਤੇ ਇਨ੍ਹਾਂ ਨੂੰ ਏਅਰ ਟਾਈਟ ਡੱਬੇ ਵਿੱਚ ਪਾ ਦਿਓ

Published by: ਏਬੀਪੀ ਸਾਂਝਾ