ਚਾਹ ਜਾਂ ਕੌਫੀ? ਕਿਸ ਨਾਲ ਵਧਦਾ ਬਲੱਡ ਪ੍ਰੈਸ਼ਰ?

ਸਾਡੇ ਦੇਸ਼ ਵਿੱਚ ਚਾਹ ਜਾਂ ਕੌਫੀ ਪੀਣ ਵਾਲਿਆਂ ਦੀ ਕੋਈ ਕਮੀਂ ਨਹੀਂ ਹੈ

Published by: ਏਬੀਪੀ ਸਾਂਝਾ

ਆਪਣੇ ਦਿਨ ਦੀ ਸ਼ੁਰੂਆਤ ਲੋਕ ਚਾਹ ਜਾਂ ਕੌਫੀ ਨਾਲ ਹੀ ਕਰਦੇ ਹਨ

Published by: ਏਬੀਪੀ ਸਾਂਝਾ

ਕੈਫੀਨ ਦੀ ਮਾਤਰਾ ਚਾਹ ਵਿੱਚ ਘੱਟ ਹੁੰਦੀ ਹੈ ਪਰ ਕੌਫੀ ਵਿੱਚ ਜ਼ਿਆਦਾ ਹੁੰਦੀ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਚਾਹ ਵਿੱਚ ਐਂਟੀਆਕਸੀਡੈਂਟ ਦੇ ਗੁਣ ਹੁੰਦੇ ਹਨ, ਜੋ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਨ ਕਰਨ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਕੌਫੀ ਪੀਣ ਨਾਲ ਬਲੱਡ ਪ੍ਰੈਸ਼ਰ ਵਿੱਚ ਐਵਰੇਜ 5-10mm hg ਵੱਧ ਜਾਂਦਾ ਹੈ



ਵੈਸੇ ਤਾਂ ਕੌਫੀ ਦਾ ਅਸਰ ਲੋਕਾਂ ਦੀ ਮੈਡੀਕਲ ਕੰਡੀਸ਼ਨ 'ਤੇ ਆਧਾਰਿਤ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਕੌਫੀ ਪੀਣ ਵੇਲੇ ਸਾਵਧਾਨ ਰਹੋ



ਜ਼ਿਆਦਾ ਬਲੱਡ ਪ੍ਰੈਸ਼ਰ ਵਾਲੇ ਕੌਫੀ ਪੀਣ ਤੋਂ ਬਚੋ