ਛਾਤੀ ਵਿੱਚ ਭਾਰਾਪਣ, ਜਕੜਨ ਜਾਂ ਦਰਦ ਹਾਰਟ ਅਟੈਕ ਦਾ ਸਭ ਤੋਂ ਆਮ ਸੰਕੇਤ ਹੈ।

Published by: ਸ਼ੰਕਰ ਦਾਸ

ਥੋੜ੍ਹਾ ਜਿਹਾ ਕੰਮ ਕਰਨ 'ਤੇ ਵੀ ਸਾਹ ਚੜ੍ਹਣਾ ਖਤਰੇ ਦੀ ਨਿਸ਼ਾਨੀ ਹੋ ਸਕਦਾ ਹੈ।

Published by: ਸ਼ੰਕਰ ਦਾਸ

ਬਿਨਾਂ ਕਿਸੇ ਕਾਰਨ ਲਗਾਤਾਰ ਥਕਾਵਟ ਰਹਿਣਾ ਦਿਲ ਦੀ ਸਮੱਸਿਆ ਵੱਲ ਇਸ਼ਾਰਾ ਕਰ ਸਕਦਾ ਹੈ।

Published by: ਸ਼ੰਕਰ ਦਾਸ

ਦਰਦ ਛਾਤੀ ਤੋਂ ਖੱਬੇ ਹੱਥ, ਮੋਢੇ ਜਾਂ ਗਰਦਨ ਤੱਕ ਫੈਲ ਸਕਦਾ ਹੈ।

Published by: ਸ਼ੰਕਰ ਦਾਸ

ਠੰਢੇ ਪਸੀਨੇ ਆਉਣਾ ਜਾਂ ਅਚਾਨਕ ਪਸੀਨੇ ਨਾਲ ਭਿੱਜ ਜਾਣਾ ਚੇਤਾਵਨੀ ਸੰਕੇਤ ਹੋ ਸਕਦਾ ਹੈ।

Published by: ਸ਼ੰਕਰ ਦਾਸ

ਵਾਰ-ਵਾਰ ਚੱਕਰ ਆਉਣ ਜਾਂ ਕਮਜ਼ੋਰੀ ਮਹਿਸੂਸ ਹੋਣ 'ਤੇ ਸਾਵਧਾਨ ਰਹੋ।

Published by: ਸ਼ੰਕਰ ਦਾਸ

ਕਈ ਵਾਰ ਹਾਰਟ ਅਟੈਕ ਦਾ ਦਰਦ ਛਾਤੀ ਦੀ ਬਜਾਏ ਇਨ੍ਹਾਂ ਹਿੱਸਿਆਂ ਵਿੱਚ ਵੀ ਮਹਿਸੂਸ ਹੁੰਦਾ ਹੈ।

Published by: ਸ਼ੰਕਰ ਦਾਸ

ਖ਼ਾਸ ਕਰਕੇ ਔਰਤਾਂ ਵਿੱਚ ਇਹ ਲੱਛਣ ਵੱਧ ਦੇਖੇ ਜਾਂਦੇ ਹਨ।

Published by: ਸ਼ੰਕਰ ਦਾਸ

ਦਿਲ ਦੀ ਧੜਕਣ ਦਾ ਤੇਜ਼ ਜਾਂ ਬੇਤਰਤੀਬ ਹੋਣਾ ਵੀ ਇੱਕ ਸੰਕੇਤ ਹੋ ਸਕਦਾ ਹੈ।

Published by: ਸ਼ੰਕਰ ਦਾਸ

ਅਚਾਨਕ ਡਰ, ਘਬਰਾਹਟ ਜਾਂ ਬੇਚੈਨੀ ਮਹਿਸੂਸ ਹੋਣਾ ਵੀ ਦਿਲ ਦੀ ਸਮੱਸਿਆ ਨਾਲ ਜੁੜਿਆ ਹੋ ਸਕਦਾ ਹੈ।

Published by: ਸ਼ੰਕਰ ਦਾਸ