ਘੱਟ ਉਮਰ ਵਿੱਚ ਹੱਡੀਆਂ ਅਤੇ ਜੋੜਾਂ ਵਿੱਚ ਹੋਣ ਲੱਗਿਆ ਦਰਦ, ਰਾਹਤ ਦਿਵਾਉਣਗੇ ਆਹ ਤਰੀਕਾ

Published by: ਏਬੀਪੀ ਸਾਂਝਾ

ਅੱਜਕੱਲ੍ਹ ਦੀ ਭੱਜਦੌੜ ਵਾਲੀ ਜ਼ਿੰਦਗੀ ਗਲਤ ਖਾਣਪੀਣ ਅਤੇ ਫਿਜ਼ਿਕਲ ਐਕਟੀਵਿਟੀ ਦੀ ਕਮੀਂ ਕਰਕੇ ਘੱਟ ਉਮਰ ਦੇ ਲੋਕ ਵੀ ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਰਹਿਣ ਲੱਗਦੇ ਹਨ

Published by: ਏਬੀਪੀ ਸਾਂਝਾ

ਪਹਿਲਾਂ ਇਹ ਸਮੱਸਿਆ ਸਿਰਫ ਬਜ਼ੁਰਗਾਂ ਵਿੱਚ ਦੇਖੀ ਜਾਂਦੀ ਸੀ, ਜਦਕਿ ਨੌਜਵਾਨਾਂ ਵਿੱਚ ਗੋਡਿਆਂ ਅਤੇ ਮੋਢਿਆਂ ਦੇ ਦਰਦ ਦੀ ਸ਼ਿਕਾਇਤ ਕਰਦੇ ਹਨ

Published by: ਏਬੀਪੀ ਸਾਂਝਾ

ਜੇਕਰ ਸਮਾਂ ਰਹਿੰਦਾ ਧਿਆਨ ਨਾ ਦਿੱਤਾ ਜਾਵੇ, ਤਾਂ ਭਵਿੱਖ ਵਿੱਚ ਗੰਭੀਰ ਰੂਪ ਲੈ ਸਕਦੀ ਹੈ

Published by: ਏਬੀਪੀ ਸਾਂਝਾ

ਕੁਝ ਸੌਖੀਆਂ ਆਦਤਾਂ ਅਤੇ ਘਰੇਲੂ ਨੁਸਖੇ ਅਪਣਾ ਕੇ ਤੁਸੀਂ ਆਪਣੀਆਂ ਹੱਡੀਆਂ ਨੂੰ ਮਜਬੂਤ ਬਣਾ ਸਕਦੇ ਹੋ ਅਤੇ ਦਰਦ ਤੋਂ ਰਾਹਤ ਪਾ ਸਕਦੇ ਹੋ

Published by: ਏਬੀਪੀ ਸਾਂਝਾ

ਤੁਸੀਂ ਭੋਜਨ ਵਿੱਚ ਗੁੜ, ਛੋਲੇ, ਮੇਥੀ ਦਾਣਾ ਅਤੇ ਦੁੱਧ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ। ਇਹ ਪਦਾਰਥ ਹੱਡੀਆਂ ਨੂੰ ਪੋਸ਼ਣ ਦਿੰਦੇ ਹਨ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ

Published by: ਏਬੀਪੀ ਸਾਂਝਾ

ਇੱਕ ਹੀ ਥਾਂ ‘ਤੇ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਜੋੜ ਜਾਮ ਹੋ ਜਾਂਦੇ ਹਨ, ਲਗਾਤਾਰ ਸਰੀਰ ਨੂੰ ਸਟ੍ਰੈਚ ਕਰੋ ਅਤੇ ਹਲਕਾ ਸੌਖਾ ਕਰੋ ਤਾਂ ਕਿ ਜੋੜਾਂ ਵਿੱਚ ਲਚੀਲਾਪਨ ਬਣਿਆ ਰਹੇ

Published by: ਏਬੀਪੀ ਸਾਂਝਾ

ਸਰੀਰ ਵਿੱਚ ਪਾਣੀ ਦੀ ਕਮੀਂ ਨਾਲ ਜੋੜਾਂ ਵਿੱਚ ਮੌਜੂਦ ਚਿਕਨਾਈ ਘੱਟ ਹੋਣ ਲੱਗ ਜਾਂਦੀ ਹੈ ਅਤੇ ਪੂਰਾ ਦਿਨ ਭਰਪੂਰ ਪਾਣੀ ਪੀਣ ਨਾਲ ਸਰੀਰ ਦੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਜੋੜਾਂ ਦੀ ਕਾਰਜਸਮਰੱਥਾ ਬਿਹਤਰ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਸਰ੍ਹੋਂ ਦੇ ਤੇਲ ਨੂੰ ਗਰਮ ਕਰਕੇ ਮਾਲਿਸ਼ ਕਰੋ

Published by: ਏਬੀਪੀ ਸਾਂਝਾ

ਸਰੀਰ ਨੂੰ ਭਰਪੂਰ ਮਾਤਰਾ ਵਿੱਚ ਧੁੱਪ ਮਿਲਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ