ਤੁਸੀਂ ਹਾਈ ਬੀਪੀ ਅਤੇ ਸ਼ੂਗਰ ਦੀ ਬਿਮਾਰੀ ਤੋਂ ਹੋ ਪੀੜਤ, ਤਾਂ ਕਰੋ ਆਹ ਕੰਮ

Published by: ਏਬੀਪੀ ਸਾਂਝਾ

ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੋਵੇਂ ਚੀਜ਼ਾਂ ਇੱਕ ਸਾਥ ਹੋਣਾ ਗੰਭੀਰ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਹ ਹਾਰਟ ਅਤੇ ਕਿਡਨੀ ਦਾ ਖਤਰਾ ਵਧਾ ਸਕਦੀ

Published by: ਏਬੀਪੀ ਸਾਂਝਾ

ਸਹੀ ਡਾਈਟ, ਰੋਜ਼ ਕਸਰਤ ਅਤੇ ਦਵਾਈਆਂ ਦੀ ਮਦਦ ਨਾਲ ਦੋਹਾਂ ਨੂੰ ਮੈਨੇਜ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਨਮਕ ਅਤੇ ਚੀਨੀ ਖਾਣਾ ਘੱਟ ਕਰੋ

Published by: ਏਬੀਪੀ ਸਾਂਝਾ

ਰੋਜ਼ ਘੱਟੋ-ਘੱਟ ਅੱਧਾ ਘੰਟਾ ਕਸਰਤ ਕਰੋ

Published by: ਏਬੀਪੀ ਸਾਂਝਾ

ਹਰੀ ਸਬਜੀਆਂ ਅਤੇ ਫਾਈਬਰ ਵਾਲੇ ਫੂਡ, ਆਇਲੀ ਅਤੇ ਪ੍ਰੋਸੈਸਡ ਫੂਡ ਤੋਂ ਬਚੋ

Published by: ਏਬੀਪੀ ਸਾਂਝਾ

ਭਾਰ ਨੂੰ ਕੰਟਰੋਲ ਵਿੱਚ ਰੱਖਣ ਨਾਲ ਬੀਪੀ ਅਤੇ ਸ਼ੂਗਰ ਦੋਹਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਬਲੱਡ ਸ਼ੂਗਰ ਤੇ ਬੀਪੀ ਕੰਟਰੋਲ ਕਰੋ

Published by: ਏਬੀਪੀ ਸਾਂਝਾ

ਇਨ੍ਹਾਂ ਬਿਮਾਰੀਆਂ ਨਾਲ ਤੁਸੀਂ ਕੁਝ ਰਾਹਤ ਪਾ ਸਕਦੇ ਹੋ

Published by: ਏਬੀਪੀ ਸਾਂਝਾ