ਲੌਂਗ ਦਾ ਤੇਲ ਲਾਉਣ ਦੇ ਆਹ ਫਾਇਦੇ ਹੁੰਦੇ

ਲੌਂਗ ਦਾ ਤੇਲ ਲਾਉਣ ਦੇ ਆਹ ਫਾਇਦੇ ਹੁੰਦੇ

ਲੌਂਗ ਇੱਕ ਕੁਦਰਤੀ ਔਸ਼ਧੀ ਹੈ



ਇਸ ਦਰੱਖਤ ਨੂੰ ਸਿਜੀਗੀਅਮ ਐਰੋਮੈਟਿਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ



ਲੌਂਗ ਦਾ ਤੇਲ ਅਸੈਂਸ਼ੀਅਲ ਆਇਲ ਹੈ



ਆਓ ਜਾਣਦੇ ਹਾਂ ਲੌਂਗ ਦਾ ਤੇਲ ਲਾਉਣ ਦੇ ਕੀ ਫਾਇਦੇ ਹੁੰਦੇ ਹਨ



ਲੌਂਗ ਦਾ ਤੇਲ ਲਾਉਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ



ਲੌਂਗ ਦਾ ਤੇਲ ਮੂੰਹ ਅਤੇ ਦੰਦਾਂ ਲਈ ਫਾਇਦੇਮੰਦ ਹੁੰਦਾ ਹੈ



ਇਸ ਤੇਲ ਨੂੰ ਵਾਲਾਂ ਵਿੱਚ ਲਾਉਣ ਨਾਲ ਗ੍ਰੋਥ ਵਧਦੀ ਹੈ



ਲੌਂਗ ਦੇ ਤੇਲ ਵਿੱਚ ਐਂਟੀਫੰਗਲ ਹੁੰਦੇ ਹਨ, ਇਸ ਨੂੰ ਲਾਉਣ ਨਾਲ ਡੈਂਡਰਫ ਦੀ ਸਮੱਸਿਆ ਘੱਟ ਹੁੰਦੀ ਹੈ



ਇਸ ਤੋਂ ਇਲਾਵਾ ਲੌਂਗ ਦਾ ਤੇਲ ਲਾਉਣ ਨਾਲ ਜਲਨ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ