ਥਾਇਰਾਡ ਹੋਣ ਕਰਕੇ ਜ਼ਿਆਦਾ ਵਾਲ ਝੜਦੇ ਹਨ



ਥਾਇਰਾਡ ਹੋਣ ਕਰਕੇ ਜੋੜਾਂ ਵਿੱਚ ਦਰਦ ਹੁੰਦਾ ਹੈ



ਥਾਇਰਾਡ ਹੋਣ ਕਰਕੇ ਗਰਦਨ ਦੇ ਕੋਲ ਵਾਲੇ ਹਿੱਸੇ ਵਿੱਚ ਸੋਜ ਆਉਂਦੀ ਹੈ



ਜ਼ਿਆਦਾ ਛੇਤੀ ਥਕਾਵਟ ਹੋ ਜਾਣਾ



ਘੱਟ ਨੀਂਦ ਆਉਣਾ



ਸਕਿਨ ਡਰਾਈ ਹੋ ਜਾਣਾ



ਠੰਡਾ ਜਾਂ ਗਰਮੀ ਵੱਧ ਲੱਗਣਾ



ਪ੍ਰੈਗਨੈਂਸੀ ਵਿੱਚ ਪਰੇਸ਼ਾਨੀ ਆਉਣਾ



ਛੇਤੀ ਤਣਾਅ ਹੋ ਜਾਣਾ