ਦਿਲ ਸਾਡੇ ਸਰੀਰ ਦਾ ਅਹਿਮ ਹਿੱਸਾ ਹੁੰਦਾ ਹੈ



ਜਿਸ ਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ



ਦਿਲ ਦੀਆਂ ਨਸਾਂ ਬਲਾਕ ਹੋਣ ਨਾਲ ਖਤਰਾ ਵੱਧ ਸਕਦਾ ਹੈ



ਇਨ੍ਹਾਂ ਦੇਸੀ ਚੀਜ਼ਾਂ ਨਾਲ ਦਿਲ ਦੀ ਬਲਾਕ ਹੋਈਆਂ ਨਸਾਂ ਖੁਲ੍ਹ ਜਾਣਗੀਆਂ



ਦਿਲ ਦੀਆਂ ਨਸਾਂ ਬਲਾਕ ਉਦੋਂ ਹੁੰਦੀਆਂ ਹਨ ਜਦੋਂ ਅਸੀਂ ਵੱਧ ਮਾਤਰਾ ਵਿੱਚ ਫ੍ਰਾਈਡ ਫੂਡਸ ਅਤੇ ਪ੍ਰੋਸੈਸਡ ਫੂਡਸ ਖਾਂਦੇ ਹਾਂ



ਇਸ ਤੋਂ ਰਾਹਤ ਪਾਉਣ ਲਈ ਲਸਣ ਦਾ ਸੇਵਨ ਕਰੋ



ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨ ਨਾਲ ਵੀ ਨਸਾਂ ਖੁੱਲ੍ਹ ਜਾਂਦੀਆਂ ਹਨ



ਜਿਵੇਂ ਕਿ ਪਾਲਕ, ਬ੍ਰੋਕਲੀ, ਪੱਤਾਗੋਭੀ, ਇਹ ਗੰਦੇ ਕੋਲੈਸਟ੍ਰੋਲ ਨੂੰ ਘੱਟ ਕਰਦੇ ਹਨ



ਰੋਜ਼ ਟਮਾਟਰ ਖਾਓ, ਤੁਸੀਂ ਇਸ ਦਾ ਜੂਸ ਅਤੇ ਸਲਾਦ ਵੀ ਖਾ ਸਕਦੇ ਹੋ



ਨਟਸ ਅਤੇ ਸੀਡਸ ਦਾ ਸੇਵਨ ਕਰਨ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ