ਕੈਂਸਰ ਇੱਕ ਖਤਰਨਾਕ ਬਿਮਾਰੀ ਹੈ ਕਾਫੀ ਲੋਕ ਇਸ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ ਕੈਂਸਰ ਹੋਣ 'ਤੇ ਸਰੀਰ 'ਚ ਕੁਝ ਲੱਛਣ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ ਆਓ ਜਾਣਦੇ ਹਾਂ ਇਨ੍ਹਾਂ ਲੱਛਣਾਂ ਦੇ ਬਾਰੇ ਵਿੱਚ ਹਰ ਵੇਲੇ ਥਕਾਵਟ ਮਹਿਸੂਸ ਹੋਣਾ ਸਕਿਨ ਦੇ ਅੰਦਰ ਗੱਠ ਬਣ ਜਾਣਾ ਅਚਾਨਕ ਭਾਰ ਵੱਧ ਜਾਣਾ ਜਾਂ ਘੱਟ ਹੋਣਾ ਸਾਹ ਲੈਣ ਵਿੱਚ ਤਕਲੀਫ ਹੋਣਾ ਰਾਤ ਵੇਲੇ ਬੁਖਾਰ ਅਤੇ ਪਸੀਨਾ ਆਉਣਾ ਸਕਿਨ 'ਤੇ ਤਿਲ ਹੋ ਜਾਣਾ ਅਤੇ ਹੋਰ ਵੀ ਕਈ ਲੱਛਣ ਹੋ ਸਕਦੇ ਹਨ