ਹਾਰਮੋਨਸ ਬੈਲੇਂਸ ਕਰਦਾ ਹੈ ਇਹ ਮਸਾਲਾ

Published by: ਏਬੀਪੀ ਸਾਂਝਾ

ਕੁਝ ਮਸਾਲੇ ਸਾਡੇ ਸਰੀਰ ਦੇ ਹਾਰਮੋਨਸ ਬੈਲੇਂਸ ਬਣਾਏ ਰੱਖਦੇ ਹਨ



ਆਓ ਜਾਣਦੇ ਹਾਂ ਕਿਹੜਾ ਮਸਾਲਾ ਸਾਡੇ ਸਰੀਰ ਲਈ ਫਾਈਦੇਮੰਦ ਹੁੰਦਾ ਹੈ



ਮੇਥੀ ਦੇ ਬੀਜ ਐਸਟਰੋਜਨ ਹਾਰਮੋਨਸ ਨੂੰ ਬੈਲੇਂਸ ਰੱਖਣ ਵਿੱਚ ਮਦਦ ਕਰਦੇ ਹਨ



ਅਸਵਗੰਧਾ ਇੱਕ ਅਯੁਰਵੈਟਿਕ ਜੜੀ-ਬੂਟੀ ਹੋ, ਜੋ ਥਾਇਰੇਡ ਨਾਲ ਜੁੜੇ ਹਾਰਮੋਨਸ ਨੂੰ ਬੈਲੇਂਸ ਕਰਨ ਵਿੱਚ ਮਦਦ ਕਰਦੀ ਹੈ



ਜੀਰਾ ਪਾਚਨ ਨੂੰ ਬੇਹਤਰ ਬਣਾਉਂਦਾ ਹੈ ਅਤੇ ਸਰੀਰ ਵਿੱਚ ਐਸਟਰੋਜਨ ਹਾਰਮੋਨਸ ਦੇ ਬੈਲੇਂਸ ਵਿੱਚ ਮਦਦ ਕਰਦਾ ਹੈ



ਸੌਂਫ ਵੀ ਸਾਡੇ ਸਰੀਰ ਲਈ ਫਾਈਦੇਮੰਦ ਹੁੰਦੀ ਹੈ , ਇਸ ਵਿੱਚ ਐਸਟਰੋਜਨਿਕ ਗੁਣ ਹੁੰਦੇ ਹਨ



ਤੇਜਪੱਤੇ ਵਿੱਚ ਐਂਟੀਓਕਸੀਡੈਂਟ ਗੁਣ ਹੁੰਦੇ ਹਨ ਜੋ ਹਾਰਮੋਨਸ ਬੈਲੇਂਸ ਵਿੱਚ ਮਦਦ ਕਰਦੇ ਹਨ ਵੀ



ਇਹ ਮਸਾਲੇ ਨਾ ਸ਼ਿਰਫ ਭੋਜਨ ਦਾ ਸਵਾਦ ਵਧਾਉਂਦੇ ਹਨ



ਸਗੋਂ ਹਾਰਮੋਨਸ ਨੂੰ ਵੀ ਬੈਲੇਂਸ ਰੱਖਣ ਵਿੱਚ ਮਦਦ ਕਰਦੇ ਹਨ