ਅੱਜਕਲ਼੍ਹ ਕਿਸੇ ਵੀ ਉਮਰ ਵਿੱਚ ਹਾਰਟ ਅਟੈਕ ਆ ਸਕਦਾ ਹੈ



ਇਸ ਦਾ ਕਾਰਨ ਵਿਗੜ ਰਿਹਾ ਲਾਈਫਸਟਾਈਲ ਹੈ



ਲੋਕ ਬਾਹਰ ਦੇ ਅਨਹੈਲਦੀ ਫੂਡ ਨੂੰ ਤਰਜੀਹ ਦੇ ਰਹੇ ਹਨ



ਇਹ ਅਨਹੈਲਦੀ ਫੂਡ ਵੀ ਹਾਰਟ ਅਟੈਕ ਦਾ ਇੱਕ ਮੁੱਖ ਕਾਰਨ ਹੈ



ਜੋ ਲੋਕ ਹਾਰਟ ਅਟੈਕ ਦੇ ਮਰੀਜ਼ ਹਨ



ਉਨ੍ਹਾਂ ਨੂੰ ਵੀ ਹਾਰਟ ਅਟੈਕ ਦਾ ਖਤਰਾ ਵੱਧ ਹੁੰਦਾ ਹੈ



ਜੋ ਲੋਕ ਹਾਈ ਬਲ਼ੱਡ ਪ੍ਰੈਸ਼ਰ ਦੇ ਮਰੀਜ਼ ਹਨ



ਉਨ੍ਹਾਂ ਨੂੰ ਵੀ ਇਸ ਦਾ ਜਿਆਦਾ ਖਤਰਾ ਹੁੰਦਾ ਹੈ



ਜੋ ਲੋਕ ਨਸ਼ਾ ਕਰਦੇ ਹਨ ਉਨ੍ਹਾਂ ਵਿੱਚ ਵੀ ਹਾਰਟ ਅਟੈਕ ਦੇ ਜਿਆਦਾ ਚਾਂਸਸ ਹੁੰਦੇ ਹਨ



ਇਸ ਤੋਂ ਇਲਾਵਾ ਮੋਟਾਪੇ ਕਾਰਨ ਵੀ ਹਾਰਟ ਅਟੈਕ ਦਾ ਖਤਰਾ ਜਿਆਦਾ ਰਹਿੰਦਾ ਹੈ