ਰੋਜ਼ ਪਾਨ ਦੇ ਪੱਤਿਆਂ ਨੂੰ ਚਬਾਉਣਾ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਗਿਆ ਹੈ ਪਰ ਕੁਝ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ



ਦਰਅਸਲ, ਪਾਨ ਦੇ ਪੱਤਿਆਂ ਵਿੱਚ ਅਜਿਹੇ ਕੈਮੀਕਲਸ ਪਾਏ ਜਾਂਦੇ ਹਨ, ਜਿਹੜੇ ਕੁਝ ਸਿਹਤ ਨਾਲ ਸਬੰਧੀ ਸਮੱਸਿਆਵਾਂ ਨਾਲ ਜੁੜੇ ਲੋਕਾਂ ਲਈ ਨੁਕਸਾਨਦਾਇਕ ਹੁੰਦੇ ਹਨ



ਆਓ ਅਸੀਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਤਰੀਕਿਆਂ ਦੇ ਬਾਰੇ ਵਿੱਚ ਜਿਨ੍ਹਾਂ ਨੂੰ ਪਾਨ ਦੇ ਪੱਤੇ ਨਹੀਂ ਖਾਣੇ ਚਾਹੀਦੇ ਹਨ



ਸਿਹਤ ਮਾਹਰਾਂ ਦੇ ਮੁਤਾਬਕ ਜਿਹੜੇ ਲੋਕਾਂ ਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ, ਉਨ੍ਹਾਂ ਨੂੰ ਪਾਨ ਦਾ ਪੱਤਾ ਖਾਣ ਤੋਂ ਬਚਣਾ ਚਾਹੀਦਾ ਹੈ



ਜਿਹੜੇ ਲੋਕ ਬਲੱਡ ਸ਼ੂਗਰ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ,ਉਨ੍ਹਾਂ ਨੂੰ ਵੀ ਡਾਕਟਰ ਦੀ ਸਲਾਹ ਤੋਂ ਬਾਅਦ ਪਾਨ ਦਾ ਪੱਤਾ ਖਾਣਾ ਚਾਹੀਦਾ ਹੈ



ਇਸ ਦੇ ਨਾਲ ਹੀ ਜਿਹੜੇ ਲੋਕਾਂ ਦਾ ਬਲੱਡ ਪ੍ਰੈਸ਼ਰ ਘੱਟ ਜਾਂ ਵੱਧ ਹੁੰਦਾ ਰਹਿੰਦਾ ਹੈ, ਉਨ੍ਹਾਂ ਨੂੰ ਰੋਜ਼ ਪਾਨ ਦਾ ਪੱਤਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਜਿਹੜੇ ਲੋਕਾਂ ਦੇ ਦੰਦਾਂ ਦਾ ਰੰਗ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ, ਉਨ੍ਹਾਂ ਨੂੰ ਵੀ ਪਾਨ ਦਾ ਪੱਤਾ ਨਹੀਂ ਖਾਣਾ ਚਾਹੀਦਾ ਹੈ



ਜੇਕਰ ਔਰਤਾਂ ਵੱਧ ਮਾਤਰਾ ਵਿੱਚ ਪਾਨ ਖਾਂਦੀਆਂ ਹਨ ਤਾਂ ਇਸ ਨਾਲ ਐਸਟ੍ਰੋਜਨ ਹਾਰਮੋਨ ਘੱਟ ਹੋ ਸਕਦਾ ਹੈ



ਜਿਹੜੇ ਲੋਕ ਕਿਸੇ ਵੀ ਤਰ੍ਹਾਂ ਦੀ ਦਵਾਈ ਲੈ ਰਹੇ ਹਨ, ਉਨ੍ਹਾਂ ਨੂੰ ਪਾਨ ਨਹੀਂ ਖਾਣਾ ਚਾਹੀਦਾ ਹੈ



Thanks for Reading. UP NEXT

ਗਰਮੀਆਂ ਵਿੱਚ ਰੋਜ਼ਾਨਾ ਪੀਓ ਨਾਰੀਅਲ ਪਾਣੀ, ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ

View next story