ਗਲੇ ‘ਚ ਨਜ਼ਰ ਆਉਣ ਆਹ ਲੱਛਣ ਤਾਂ ਹੋ ਸਕਦਾ ਕੈਂਸਰ

ਅੱਜਕੱਲ੍ਹ ਬਦਲਦੇ ਮੌਸਮ ਕਰਕੇ ਕਈ ਲੋਕਾਂ ਨੂੰ ਸਰਦੀ-ਜ਼ੁਕਾਮ ਰਹਿੰਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਗਲੇ ਨਾਲ ਜੁੜੇ ਕਿਹੜੇ ਲੱਛਣਾਂ ਤੋਂ ਪਤਾ ਲੱਗੇਗਾ ਕਿ ਤੁਹਾਨੂੰ ਕੈਂਸਰ ਹੈ

Published by: ਏਬੀਪੀ ਸਾਂਝਾ

ਦਰਅਸਲ, ਜੇਕਰ ਤੁਹਾਡੇ ਗਲੇ ਵਿੱਚ ਕਾਫੀ ਲੰਬੇ ਸਮੇਂ ਤੱਕ ਖਰਾਸ਼ ਹੁੰਦੀ ਹੈ, ਤਾਂ ਇਹ ਇੱਕ ਤਰ੍ਹਾਂ ਦਾ ਗਲੇ ਦੇ ਕੈਂਸਰ ਦਾ ਲੱਛਣ ਹੈ

ਇਸ ਤੋਂ ਇਲਾਵਾ ਜੇਕਰ ਤੁਹਾਡੀ ਆਵਾਜ਼ ਅਚਾਨਕ ਬਦਲ ਜਾਂਦੀ ਹੈ ਤਾਂ ਇਹ ਵੀ ਗਲੇ ਦੇ ਕੈਂਸਰ ਦਾ ਲੱਛਣ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਜੇਕਰ ਤੁਹਾਨੂੰ ਖਾਣਾ ਨਿਗਲਣ ਵਿੱਚ ਤਕਲੀਫ ਹੋ ਰਹੀ ਹੈ ਤਾਂ ਇਹ ਵੀ ਗਲੇ ਦੇ ਕੈਂਸਰ ਦਾ ਲੱਛਣ ਹੈ

ਜੇਕਰ ਤੁਹਾਨੂੰ ਗਲੇ ਦਾ ਕੈਂਸਰ ਹੋਣ ਵਾਲਾ ਹੈ ਤਾਂ ਤੁਹਾਡੇ ਕੰਨ ਵਿੱਚ ਦਰਦ ਹੁੰਦਾ ਹੈ

ਧੌਣ ਵਿੱਚ ਗੰਢ ਵੀ ਗਲੇ ਦੇ ਕੈਂਸਰ ਦਾ ਲੱਛਣ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜੇਕਰ ਤੁਹਾਡੀ ਖੰਘ ਵਿੱਚ ਖੂਨ ਆਉਣ ਲੱਗ ਜਾਂਦਾ ਹੈ ਤਾਂ ਇਹ ਵੀ ਗਲੇ ਦੇ ਕੈਂਸਰ ਦਾ ਲੱਛਣ ਹੈ

ਅਚਾਨਕ ਭਾਰ ਘੱਟ ਹੋਣਾ, ਮੂੰਹ ਜਾਂ ਗਲੇ ਵਿੱਚ ਛਾਲੇ ਹੋਣਾ, ਸਾਹ ਲੈਣ ਵਿੱਚ ਤਕਲੀਫ ਆਦਿ ਵੀ ਗਲੇ ਦੇ ਕੈਂਸਰ ਦਾ ਲੱਛਣ ਹੈ