ਹੈਲਥੀ ਅਤੇ ਐਕਟਿਵ ਰਹਿਣ ਲਈ ਭਰਪੂਰ ਨੀਂਦ ਲੈਣਾ ਬਹੁਤ ਜ਼ਰੂਰੀ ਹੈ



ਨੀਂਦ ਪੂਰੀ ਨਾ ਹੋਣ ਕਰਕੇ ਤੁਹਾਡੀ ਰੋਜ਼ਾਨਾ ਦੇ ਕੰਮਕਾਜ 'ਤੇ ਬੂਰਾ ਅਸਰ ਪੈਂਦਾ ਹੈ



ਇਸ ਨਾਲ ਤੁਹਾਡੀ ਸਿਹਤ ਵੀ ਖਰਾਬ ਹੋ ਸਕਦੀ ਹੈ



ਸੌਣ ਵੇਲੇ ਅਸੀਂ ਲੋਕ ਸਭ ਤੋਂ ਜ਼ਿਆਦਾ ਆਰਾਮਦਾਇਕ ਚੀਜ਼ਾਂ ਦੀ ਹੀ ਵਰਤੋਂ ਕਰਦੇ ਹਾਂ



ਇਹ ਆਰਾਮਦਾਇਕ ਚੀਜ਼ ਹੁੰਦੀ ਹੈ ਸਿਰਹਾਣਾ



ਕੁਝ ਲੋਕ ਮੋਟਾ ਸਿਰਹਾਣਾ ਲੈਂਦੇ ਹਨ ਤਾਂ ਕੁਝ ਪਤਲਾ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੰਨਾ ਮੋਟਾ ਸਿਰਹਾਣਾ ਲੈ ਕੇ ਸੌਣਾ ਸਹੀ ਰਹਿੰਦਾ ਹੈ



ਜ਼ਿਆਦਾ ਮੋਟਾ ਸਿਰਹਾਣਾ ਲੈਣ ਨਾਲ ਤੁਹਾਡੇ ਮੋਢਿਆਂ ਅਤੇ ਧੋਣ ਦੀ ਮਾਂਸਪੇਸ਼ੀਆਂ 'ਤੇ ਦਬਾਅ ਪੈਂਦਾ ਹੈ



ਉੱਚਾ ਸਿਰਹਾਣਾ ਲੈਣ ਨਾਲ ਰੀੜ੍ਹ ਦੀ ਹੱਡੀ ਵਿੱਚ ਵੀ ਪਰੇਸ਼ਾਨੀ ਆ ਸਕਦੀ ਹੈ



ਇਸ ਕਰਕੇ ਤੁਹਾਨੂੰ ਸੋਚ ਸਮਝ ਕੇ ਸਿਰਹਾਣੇ ਦੀ ਚੋਣ ਕਰਨੀ ਚਾਹੀਦੀ ਹੈ