ਸਰਦੀਆਂ ਵਿੱਚ ਚਿਹਰੇ 'ਤੇ ਲਾਓ ਆਹ ਚੀਜ਼, ਨਹੀਂ ਹੋਵੇਗੀ ਡ੍ਰਾਈਨੈਸ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਹਵਾ ਵਿੱਚ ਨਮੀਂ ਘੱਟ ਹੋਣ ਦੇ ਕਾਰਨ ਸਾਡੀ ਸਕਿਨ ਵਿੱਚ ਰੁੱਖਾਪਨ ਆਉਣ ਲੱਗ ਪੈਂਦਾ ਹੈ

Published by: ਏਬੀਪੀ ਸਾਂਝਾ

ਜਿਸ ਕਰਕੇ ਸਕਿਨ ਸਬੰਧੀ ਪਰੇਸ਼ਾਨੀਆਂ ਹੋਣ ਲੱਗ ਪੈਂਦੀਆਂ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਸਰਦੀਆਂ ਵਿੱਚ ਚਿਹਰੇ 'ਤੇ ਕੀ ਲਾਉਣ ਨਾਲ ਡ੍ਰਾਈਨੈਸ ਨਹੀਂ ਹੋਵੇਗੀ

ਡ੍ਰਾਈ ਸਕਿਨ ਦੀ ਦਿੱਕਤ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਦਿਨ ਵਿੱਚ ਮੁਸ਼ਚਰਾਈਜ਼ਰ ਲਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਜ਼ਿਆਦਾ ਡ੍ਰਾਈ ਸਕਿਨ 'ਤੇ ਨਾਰੀਅਲ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਚਿਹਰੇ 'ਤੇ ਬਦਾਮ ਦਾ ਤੇਲ ਅਤੇ ਆਲਿਵ ਆਇਲ ਵੀ ਲਗਾ ਸਕਦੇ ਹੋ

Published by: ਏਬੀਪੀ ਸਾਂਝਾ

ਵਿਟਾਮਿਨ ਈ ਨਾਲ ਭਰਪੂਰ ਇਹ ਤੇਲ ਸਕਿਨ ਨੂੰ ਗਲੋਇੰਗ ਵੀ ਬਣਾਉਂਦੀ ਹੈ

Published by: ਏਬੀਪੀ ਸਾਂਝਾ

ਸਕਿਨ ਕੇਅਰ ਵਿੱਚ ਐਲੋਵੇਰਾ ਜੈੱਲ ਨੂੰ ਵੀ ਕਈ ਤਰ੍ਹਾਂ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ

ਐਲੋਵੇਰਾ ਦੇ ਐਂਟੀ-ਇਨਫਲੇਮੇਟਰੀ ਗੁਣ ਅਤੇ ਐਂਟੀਆਕਸੀਡੈਂਟਸ ਸਕਿਨ ਦੀ ਡ੍ਰਾਈਨੈਸ ਨੂੰ ਦੂਰ ਕਰ ਦਿੰਦੇ ਹਨ