ਖੂਨ ਪਤਲਾ ਕਰਨ ਦੀ ਦਵਾਈ ਖਾਣ ਵਾਲਿਆਂ ਨੂੰ ਨਹੀਂ ਖਾਣਾ ਚਾਹੀਦਾ ਆਹ ਫਲ ਖੂਨ ਪਤਲਾ ਕਰਨ ਦੀ ਦਵਾਈ ਖਾਣ ਵਾਲਿਆਂ ਨੂੰ ਕਈ ਚੀਜ਼ਾਂ ਨਹੀਂ ਖਾਣੀ ਚਾਹੀਦੀਆਂ ਹਨ ਅਜਿਹੇ ਵਿੱਚ ਤੁਹਾਨੂੰ ਕੀਵੀ ਨਹੀਂ ਖਾਣੀ ਚਾਹੀਦੀ ਹੈ ਦਰਅਸਲ ਕੀਵੀ ਵਿੱਚ ਵਿਟਾਮਿਨ ਕੇ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਕਿ ਖੂਨ ਦੇ ਥੱਕੇ ਬਣਾਉਣ ਵਿੱਚ ਮਦਦ ਕਰਦਾ ਹੈ ਵਿਟਾਮਿਨ ਕੇ, ਖੂਨ ਦੇ ਥੱਕੇ ਬਣਾਉਣ ਵਾਲੇ ਕਾਰਕਾਂ ਨੂੰ ਐਕਟਿਵ ਕਰਦਾ ਹੈ ਜਿਸ ਨਾਲ ਵਿਟਾਮਿਨ ਕੇ ਵਾਲੇ ਖਾਣ ਦੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਦਵਾਈਆਂ ਦਾ ਉਲਟਾ ਪ੍ਰਭਾਵ ਪੈਂਦਾ ਹੈ ਇਸ ਲਈ, ਜੇਕਰ ਤੁਸੀਂ ਖੂਨ ਪਤਲਾ ਕਰਨ ਦੀ ਦਵਾਈਆਂ ਦੀ ਵਰਤੋਂ ਕਰ ਰਹੇ ਹੋ ਤਾਂ ਹਮੇਸ਼ਾ ਆਪਣੇ ਡਾਕਟਰ ਦੀ ਸਲਾਹ ਲਓ ਕਿ ਤੁਹਾਨੂੰ ਕੀਵੀ ਖਾਣੀ ਚਾਹੀਦੀ ਹੈ ਜਾਂ ਨਹੀਂ ਖੂਨ ਪਤਲਾ ਕਰਨ ਲਈ ਤੁਸੀਂ ਗਰਮ ਪਾਣੀ ਵੀ ਪੀ ਸਕਦੇ ਹੋ