ਰਾਤ ਨੂੰ ਕਦੇ ਨਹੀਂ ਲਗੇਗੀ ਠੰਡ, ਰਾਤ ਨੂੰ ਬਸ ਕਰ ਲਓ ਆਹ ਕੰਮ

ਠੰਡ ਵੇਲੇ ਰਾਤ ਨੂੰ ਅਕਸਰ ਸਰੀਰ ਕੰਬਦਾ ਹੈ

Published by: ਏਬੀਪੀ ਸਾਂਝਾ

ਅਜਿਹਾ ਉਦੋਂ ਹੁੰਦਾ ਹੈ, ਜਦੋਂ ਤਾਪਮਾਨ ਬਹੁਤ ਘੱਟ ਹੋ ਜਾਂਦਾ ਹੈ

ਆਓ ਜਾਣਦੇ ਹਾਂ ਠੰਡ ਦੀ ਰਾਤ ਵਿੱਚ ਸਰੀਰ ਦਾ ਤਾਪਮਾਨ ਬਰਾਬਰ ਰੱਖਣ ਲਈ ਕੀ ਕਰਨਾ ਚਾਹੀਦਾ ਹੈ

ਜੇਕਰ ਤੁਸੀਂ ਸਰਦੀਆਂ ਵਿੱਚ ਰਾਤ ਨੂੰ ਕੋਸੇ ਪਾਣੀ ਨਾਲ ਇੱਕ ਛੋਟਾ ਚਮਚ ਅਜਵਾਇਨ ਖਾਂਦੇ ਹੋ ਤਾਂ ਠੰਡ ਤੋਂ ਰਾਹਤ ਮਿਲੇਗੀ

Published by: ਏਬੀਪੀ ਸਾਂਝਾ

ਅਜਵਾਇਨ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ, ਜਿਵੇਂ ਕਿ

Published by: ਏਬੀਪੀ ਸਾਂਝਾ

ਆਯੁਰਵੇਦ ਵਿੱਚ ਦੱਸਿਆ ਗਿਆ ਹੈ ਕਿ ਸਰੀਰ ਸਿਹਤਮੰਦ ਰਹਿੰਦਾ ਹੈ

Published by: ਏਬੀਪੀ ਸਾਂਝਾ

ਅਜਵਾਇਨ ਖਾਣ ਨਾਲ ਪਾਚਨ ਸਮੱਸਿਆ ਅਤੇ ਗੈਸ ਨਾਲ ਜੁੜੀ ਸਮੱਸਿਆ ਠੀਕ ਰਹਿੰਦੀ ਹੈ

Published by: ਏਬੀਪੀ ਸਾਂਝਾ

ਅਜਵਾਇਨ ਦੀ ਵਰਤੋਂ ਕਰਨ ਨਾਲ ਖਾਂਸੀ ਅਤੇ ਜੁਕਾਮ ਤੋਂ ਵੀ ਰਾਹਤ ਮਿਲਦੀ ਹੈ

ਅਜਵਾਇਨ ਵਿੱਚ ਐਂਟੀ-ਇਨਫਲੇਮੇਂਟਰੀ ਗੁਣ ਹੁੰਦੇ ਹਨ, ਇਸ ਨਾਲ ਹੱਡੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ, ਅਜਵਾਇਨ ਵਿੱਚ ਐਂਟੀਆਕਸੀਡੈਂਟ ਅਤੇ ਐਂਟੀਮਾਈਕ੍ਰੋਬੀਅਲ ਹੁੰਦਾ ਹੈ, ਜੋ ਕਿ ਇਮਿਊਨਿਟੀ ਨੂੰ ਵਧਾਉਂਦਾ ਹੈ