ਸਲਾਦ ਵਿੱਚ ਨਮਕ ਪਾਉਣ ਨਾਲ ਕੀ-ਕੀ ਦਿੱਕਤਾਂ ਹੁੰਦੀਆਂ ਹਨ
ਸਲਾਦ ਵਿੱਚ ਨਮਕ ਪਾ ਕੇ ਖਾਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ
ਸਲਾਦ ਵਿੱਚ ਨਮਕ ਪਾਉਣ ਨਾਲ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵਧਦੀ ਹੈ
ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ
ਇਸ ਨਾਲ ਪਸੀਨਾ ਅਤੇ ਚੱਕਰ ਆਉਣ ਦੀ ਸਮੱਸਿਆ ਤੇਜ਼ੀ ਨਾਲ ਵਧਦੀ ਹੈ
ਨਮਕ ਖਾਣ ਨਾਲ ਸਰੀਰ ਵਿੱਚ ਕੈਲਸ਼ੀਅਮ ਦੀ ਮਾਤਰਾ ਘੱਟ ਹੋਣ ਲੱਗਦੀ ਹੈ ਅਤੇ ਹੱਡੀਆਂ ਵੀ ਕਮਜ਼ੋਰ ਪੈਣ ਲੱਗ ਜਾਂਦੀਆਂ ਹਨ
ਸਲਾਦ ਵਿੱਚ ਨਮਕ ਪਾਉਣ ਨਾਲ ਡਾਈਜੈਸਟਿਵ ਐਨਜਾਈਮ ਨੂੰ ਨੁਕਸਾਨ ਹੁੰਦਾ ਹੈ ਅਤੇ ਪਾਚਨ ਕਿਰਿਆ ਵੀ ਹੌਲੀ ਹੁੰਦੀ ਹੈ
ਸਲਾਦ ਵਿੱਚ ਸ਼ਾਮਲ ਸਬਜੀਆਂ ਵਿੱਚ ਪਹਿਲਾਂ ਤੋਂ ਹੀ ਸੋਡੀਅਮ ਹੁੰਦਾ ਹੈ
ਇਸ ਕਰਕੇ ਸਲਾਦ ਵਿੱਚ ਨਮਕ ਪਾਉਣ ਨਾਲ ਉਸ ਦੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ
ਸਲਾਦ ਵਿੱਚ ਨਮਕ ਪਾਉਣ ਨਾਲ ਸਲਾਦ ਵਿੱਚ ਮੌਜੂਦ ਪਾਣੀ ਵੀ ਨਿਕਲ ਜਾਂਦਾ ਹੈ