Condom ਦੀ ਵਰਤੋਂ ਕਰਨ ਤੋਂ ਪਹਿਲਾਂ ਧਿਆਨ ਵਿੱਚ ਰੱਖੋ ਆਹ ਗੱਲਾਂ
ABP Sanjha

Condom ਦੀ ਵਰਤੋਂ ਕਰਨ ਤੋਂ ਪਹਿਲਾਂ ਧਿਆਨ ਵਿੱਚ ਰੱਖੋ ਆਹ ਗੱਲਾਂ

Condom ਦੀ ਵਰਤੋਂ ਕਰਨ ਵੇਲੇ ਧਿਆਨ ਵਿੱਚ ਰੱਖਣੀ ਚਾਹੀਦੀਆਂ ਆਹ ਗੱਲਾਂ
ABP Sanjha

Condom ਦੀ ਵਰਤੋਂ ਕਰਨ ਵੇਲੇ ਧਿਆਨ ਵਿੱਚ ਰੱਖਣੀ ਚਾਹੀਦੀਆਂ ਆਹ ਗੱਲਾਂ

ਸਹੀ ਸਾਈਜ ਦੀ ਚੋਣ ਕਰੋ- ਕੰਡੋਮ ਦਾ ਆਕਾਰ ਸਹੀ ਹੋਣਾ ਚਾਹੀਦਾ ਹੈ
ABP Sanjha

ਸਹੀ ਸਾਈਜ ਦੀ ਚੋਣ ਕਰੋ- ਕੰਡੋਮ ਦਾ ਆਕਾਰ ਸਹੀ ਹੋਣਾ ਚਾਹੀਦਾ ਹੈ

ਬਹੁਤ ਢਿੱਲਾ Condom ਅਸੁਵਿਧਾ ਅਤੇ ਰਿਸਾਵ ਦਾ ਕਾਰਨ ਬਣ ਸਕਦਾ ਹੈ
ABP Sanjha

ਬਹੁਤ ਢਿੱਲਾ Condom ਅਸੁਵਿਧਾ ਅਤੇ ਰਿਸਾਵ ਦਾ ਕਾਰਨ ਬਣ ਸਕਦਾ ਹੈ

ABP Sanjha

Condom ਦੀ ਐਕਸਪਾਇਰੀ ਡੇਟ ਦੀ ਜਾਂਚ ਕਰੋ

ABP Sanjha

ਐਕਸਪਾਇਰ Condom ਦੀ ਵਰਤੋਂ ਘੱਟ ਹੋ ਸਕਦੀ ਹੈ ਅਤੇ ਇਹ ਪ੍ਰਭਾਵੀ ਨਹੀਂ ਹੋ ਸਕਦਾ ਹੈ

ABP Sanjha

ਸਹੀ ਤਰੀਕੇ ਨਾਲ ਪਾਓ- Condom ਨੂੰ ਹੌਲੀ-ਹੌਲੀ ਅਤੇ ਸਹੀ ਤਰੀਕੇ ਨਾਲ ਪਾਓ

ABP Sanjha

ਜੇਕਰ ਜ਼ਰੂਰੀ ਹੋਵੇ ਤਾਂ ਕੰਡੋਮ ਦੇ ਨਾਲ ਪਾਣੀ ਆਧਾਰਿਤ ਲੂਬ੍ਰੀਕੇਂਟ ਦੀ ਵਰਤੋਂ ਕਰੋ

ABP Sanjha

ਇੱਕ Condom ਦੀ ਸਿਰਫ ਇੱਕ ਵਾਰ ਹੀ ਵਰਤੋਂ ਕਰੋ

Condom ਦੀ ਵਰਤੋਂ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ