ਅਨਾਰ ਨੂੰ ਬਹੁਤ ਹੀ ਸਿਹਤਮੰਦ ਫਲ ਮੰਨਿਆ ਜਾਂਦਾ ਹੈ ਇਹ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਹੁੰਦਾ ਹੈ ਇਸ ਦੇ ਸੇਵਨ ਨਾਲ ਸਰੀਰ ਨੂੰ ਅਣਗਿਣਤ ਫਾਇਦੇ ਹੁੰਦੇ ਹਨ ਅਨਾਰ ਖਾਣ ਨਾਲ ਸਰੀਰ 'ਚ ਅਨੀਮੀਆ ਦੂਰ ਹੁੰਦਾ ਹੈ ਇਹ ਮੂੰਹ ਦੇ ਬੈਕਟੀਰੀਆ ਨੂੰ ਖਤਮ ਕਰਨ ਵਿੱਚ ਕਾਰਗਰ ਹੈ ਇਸ ਦੇ ਪੱਤਿਆਂ ਦਾ ਰਸ ਮੂੰਹ ਦੇ ਛਾਲਿਆਂ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ ਪੀਲੀਆ, ਦਸਤ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਵੀ ਇਹ ਫਾਇਦੇਮੰਦ ਹੈ ਇਸ ਨਾਲ ਇਨਸੌਮਨੀਆ ਦੀ ਸਮੱਸਿਆ ਵੀ ਦੂਰ ਹੋ ਸਕਦੀ ਹੈ ਸਾਨੂੰ ਰੋਜ਼ਾਨਾ ਇਸ ਫਲ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਫਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ