ਸ਼ਰਾਬ ਨੂੰ ਕਈ ਤਰੀਕਿਆਂ ਨਾਲ ਸਮੁੱਚੀ ਸਿਹਤ ਲਈ ਹਾਨੀਕਾਰਕ ਮੰਨਿਆ ਗਿਆ ਹੈ।

Published by: ਗੁਰਵਿੰਦਰ ਸਿੰਘ

ਹਾਲਾਂਕਿ ਲੋਕਾਂ 'ਚ ਧਾਰਨਾ ਹੈ ਜੇ ਕਦੇ-ਕਦਾਈਂ ਸ਼ਰਾਬ ਪੀਂਦੇ ਹੋ ਤਾਂ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ।

ਇਸ ਨਾਲ ਜੁੜੇ ਇੱਕ ਤਾਜ਼ਾ ਅਧਿਐਨ ਵਿੱਚ ਵਿਗਿਆਨੀਆਂ ਨੇ ਕਈ ਮਿੱਥਾਂ ਨੂੰ ਤੋੜਿਆ ਹੈ।

Published by: ਗੁਰਵਿੰਦਰ ਸਿੰਘ

ਖੋਜਕਰਤਾਵਾਂ ਨੇ ਕਿਹਾ, ਭਾਂਵੇ ਇੱਕ ਪੈੱਗ ਹੀ ਲਾਇਆ ਜਾਵੇ ਪਰ ਇਹ ਵੀ ਸਿਹਤ ਲਈ ਹਾਨੀਕਾਰਕ ਹੈ।

ਸ਼ਰਾਬ ਦੀ ਥੋੜ੍ਹੀ ਮਾਤਰਾ ਵੀ ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵਧਾ ਸਕਦੀ ਹੈ।

Published by: ਗੁਰਵਿੰਦਰ ਸਿੰਘ

ਵਿਗਿਆਨੀਆਂ ਮੁਤਾਬਕ, ਸ਼ਰਾਬ ਪਹਿਲੀ ਬੂੰਦ ਤੋਂ ਹੀ ਕੈਂਸਰ ਦਾ ਖ਼ਤਰਾ ਵਧਾਉਣਾ ਸ਼ੁਰੂ ਕਰ ਦਿੰਦੀ ਹੈ।

ਮੌਜੂਦਾ ਅਮਰੀਕੀ ਖੁਰਾਕ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸੰਜਮ ਵਿੱਚ ਸ਼ਰਾਬ ਪੀਣਾ ਨੁਕਸਾਨਦੇਹ ਨਹੀਂ ਹੈ



ਪਿਛਲੇ ਕੁਝ ਸਾਲਾਂ ਵਿੱਚ ਅਮਰੀਕਾ ਵਿੱਚ ਜ਼ਿਆਦਾ ਸ਼ਰਾਬ ਪੀਣ ਨਾਲ ਹੋਣ ਵਾਲੀਆਂ ਮੌਤਾਂ ਵਿੱਚ 30 ਫੀਸਦੀ ਵਾਧਾ ਹੋਇਆ ਹੈ।

Published by: ਗੁਰਵਿੰਦਰ ਸਿੰਘ