ਤੁਸੀਂ ਸੋਚ ਰਹੇ ਹੋਵੋਗੇ ਕਿ ਕਬੂਤਰਾਂ ਨੂੰ ਦਾਣਾ ਖਵਾਉਣ ਨਾਲ ਕੋਈ ਬਿਮਾਰ ਕਿਵੇਂ ਹੋ ਸਕਦਾ ਹੈ, ਤਾਂ ਤੁਹਾਨੂੰ ਦੱਸ ਦੇਈਏ, ਦਿੱਲੀ ਦੇ ਇੱਕ 11 ਸਾਲ ਦੇ ਲੜਕੇ ਨੂੰ ਸਾਹ ਲੈਣ 'ਚ ਤਕਲੀਫ ਹੋਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।