ਪੇਟ ਦੀ ਕਈ ਬਿਮਾਰੀਆਂ ਦੂਰ ਕਰਦੀ ਆਹ ਸਬਜ਼ੀ
ਕਈ ਤਰ੍ਹਾਂ ਦੀਆਂ ਸਬਜ਼ੀਆਂ ਪੇਟ ਦੀਆਂ ਬਿਮਾਰੀਆਂ ਦੂਰ ਕਰਨ ਵਿੱਚ ਮਦਦ ਕਰਦੀਆਂ ਹਨ
ਇਨ੍ਹਾਂ ਵਿੱਚ ਮੌਜੂਦ ਫਾਈਬਰ, ਵਿਟਾਮਿਨ ਅਤੇ ਮਿਨਲਰਸ ਸਾਡੇ ਪਾਚਨ ਤੰਤਰ ਨੂੰ ਮਜਬੂਤ ਕਰਨ ਵਿੱਚ ਮਦਦ ਕਰਦੇ ਹਨ
ਕਰੇਲਾ ਵੀ ਇੱਕ ਅਜਿਹੀ ਸਬਜ਼ੀ ਹੈ, ਜੋ ਕਿ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰ ਦਿੰਦਾ ਹੈ
ਇਸ ਦੇ ਸੇਵਨ ਨਾਲ ਗੈਸ, ਬਲੋਟਿੰਗ ਅਤੇ ਪਾਚਨ ਸਬੰਧੀ ਬਿਮਾਰੀਆਂ ਦੂਰ ਹੰਦੀ ਹੈ
ਇਸ ਸਬਜ਼ੀ ਪਿੱਤ ਨੂੰ ਬੈਲੇਂਸ ਕਰਦੀ ਹੈ
ਇਸ ਦੀ ਤਸੀਰ ਠੰਡੀ ਹੁੰਦੀ ਹੈ
ਇਸ ਦਾ ਸੇਵਨ ਕਰਨ ਨਾਲ ਪੇਟ ਦੀ ਗਰਮੀ ਘੱਟ ਹੁੰਦੀ ਹੈ
ਕਰੇਲੇ ਤੋਂ ਇਲਾਵਾ ਪਾਲਕ ਵੀ ਪੇਟ ਦੇ ਲਈ ਫਾਇਦੇਮੰਦ ਹੁੰਦੀ ਹੈ
ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਕਿ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ