ਘਰ 'ਚ ਹੀ ਠੀਕ ਹੋ ਜਾਵੇਗਾ ਦੰਦਾਂ ਦਾ ਦਰਦ, ਬਸ ਕਰਨਾ ਹੋਵੇਗਾ ਆਹ ਕੰਮ

Published by: ਏਬੀਪੀ ਸਾਂਝਾ

ਦੰਦ ਦੇ ਦਰਦ ਨੂੰ ਠੀਕ ਕਰਨ ਲਈ ਕੁਝ ਘਰੇਲੂ ਤਰੀਕੇ ਅਪਣਾਏ ਜਾ ਸਕਦੇ ਹਨ

Published by: ਏਬੀਪੀ ਸਾਂਝਾ

ਦੰਦ ਦੇ ਦਰਦ ਵਿੱਚ ਲੌਂਗ ਬਹੁਤ ਅਸਰਦਾਰ ਹੁੰਦਾ ਹੈ

Published by: ਏਬੀਪੀ ਸਾਂਝਾ

ਜਿਸ ਦੰਦ 'ਤੇ ਦਰਦ ਹੋ ਰਹੀ ਹੈ ਉਸ 'ਤੇ ਲੌਂਗ ਰੱਖ ਕੇ ਉਸ ਦਾ ਅਰਕ ਚੂਸੋ ਜਾਂ ਲੌਂਗ ਦੇ ਤੇਲ ਦੀਆਂ ਕੁਝ ਬੂੰਦਾਂ ਦਰਦ ਵਾਲੀ ਥਾਂ 'ਤੇ ਲਾਓ

Published by: ਏਬੀਪੀ ਸਾਂਝਾ

ਇਕ ਗਿਲਾਸ ਗਰਮ ਪਾਣੀ ਵਿੱਚ ਇੱਕ ਚਮਕ ਨਮਕ ਮਿਲਾ ਕੇ ਕੁਰਲੀ ਕਰੋ

Published by: ਏਬੀਪੀ ਸਾਂਝਾ

ਇਹ ਦੰਦ ਦੀ ਦਰਦ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ

Published by: ਏਬੀਪੀ ਸਾਂਝਾ

ਲਸਣ ਵਿੱਚ ਕੁਦਰਤੀ ਜੀਵਾਣੂਰੋਧੀ ਤੱਤ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਦਰਦ ਵਾਲੇ ਦੰਦ 'ਤੇ ਲਸਣ ਦੀ ਤੂਰੀ ਰਗੜੋ

Published by: ਏਬੀਪੀ ਸਾਂਝਾ

ਕੱਚਾ ਅਦਰਕ ਚਬਾਉਣ ਨਾਲ ਦੰਦ ਦਾ ਦਰਦ ਅਤੇ ਸੋਜ ਵਿੱਚ ਆਰਾਮ ਮਿਲਦਾ ਹੈ

Published by: ਏਬੀਪੀ ਸਾਂਝਾ

ਬਰਫ ਦੀ ਸਿਕਾਈ ਕਰਨ ਨਾਲ ਵੀ ਸੋਜ ਅਤੇ ਦਰਦ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ