ਮਰਦਾਂ ਤੇ ਔਰਤਾਂ ਦੀ ਸਾਰੀਆਂ ਨਿੱਜੀ ਸਮੱਸਿਆਵਾਂ ਜੜੋਂ ਖਤਮ ਕਰ ਦਵੇਗੀ ਇਹ ਜੜ੍ਹੀ ਬੂਟੀ ਗੋਖਰੂ ਜਾਂ ਭੱਖੜਾ ਦੀ ਵਰਤੋਂ ਸਦੀਆਂ ਤੋਂ ਕੀਤੀ ਜਾਂਦੀ ਰਹੀ ਹੈ। ਆਯੁਰਵੈਦ 'ਚ ਇਸ ਦੀ ਵਰਤੋਂ ਪਿਤ ਦੋਸ਼ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ। ਇਹ ਯੋਨ ਸਮੱਸਿਆਵਾਂ ਅਤੇ ਬਾਂਝਪਨ ਨੂੰ ਠੀਕ ਕਰਨ ਵਿੱਚ ਵੀ ਫਾਇਦੇਮੰਦ ਹੈ ਡਾਈਸੂਰੀਆ ਅਤੇ ਪੱਥਰੀ ਨੂੰ ਕੰਟਰੋਲ ਕਰਨ ਵਿੱਚ ਗੋਖਰੂ ਜਾਂ ਭੱਖੜਾ ਅਹਿਮ ਭੂਮਿਕਾ ਨਿਭਾਉਂਦੀ ਹੈ ਔਰਤਾਂ ਵਿੱਚ ਪੇਡੂ ਦੇ ਦਰਦ ਜਾਂ ਬੱਚੇਦਾਨੀ ਦੇ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਦਵਾਏ ਘੱਟ ਸ਼ੁਕਰਾਣੂਆਂ ਦੀ ਸਮੱਸਿਆ ਨੂੰ ਠੀਕ ਕਰੇ ਮਰਦ ਗੋਖਰੂ ਦੇ ਚੂਰਨ ਦਾ ਦੁੱਧ ਨਾਲ ਕਰ ਸਕਦੇ ਸੇਵਨ ਸ਼ਤਾਵਰ ਤੇ ਗੋਖਰੂ ਨੂੰ ਇਕੱਠੇ ਲੈਣ ਨਾਲ ਬਾਂਝਪਨ ਦੀ ਸਮੱਸਿਆ ਹੁੰਦੀ ਦੂਰ ਇਰੈਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਦਾ ਹੱਲ ਵੀ ਇਸ ਨਾਲ ਹੋ ਸਕਦਾ ਹੈ