ਯੂਰਿਕ ਐਸਿਡ ਵਧਣ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ



ਇਸ ਕਰਕੇ ਉਂਗਲਾਂ ਦੇ ਜੋੜਾਂ ਵਿੱਚ ਦਰਦ ਵੱਧ ਜਾਂਦਾ ਹੈ



ਆਓ ਜਾਣਦੇ ਹਾਂ ਯੂਰਿਕ ਐਸਿਡ ਵੱਧ ਗਿਆ ਹੈ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ



ਆਂਵਲਾ ਖਾਓ



ਆਪਣੀ ਡਾਈਟ ਵਿੱਚ ਸੁੱਕਾ ਧਨੀਆ ਸ਼ਾਮਲ ਕਰੋ



ਨਿੰਮ ਵਿੱਚ ਐਂਟੀ-ਇਨਫਲਾਮੇਟਰੀ ਗੁਣ ਪਾਏ ਜਾਂਦੇ ਹਨ



ਇਸ ਨਾਲ ਯੂਰਿਕ ਐਸਿਡ ਦੀ ਸਮੱਸਿਆ ਘੱਟ ਹੋ ਸਕਦੀ ਹੈ



ਸਾਬਤ ਅਨਾਜ ਖਾਓ



ਖਾਣੇ ਵਿੱਚ ਆਲਿਵ ਆਇਲ ਦੀ ਵਰਤੋਂ ਕਰੋ



ਕੀਵੀ, ਗਿਲੋਏ, ਸੇਬ ਦਾ ਸਿਰਕਾ ਅਤੇ ਲਸਣ ਦੀ ਵਰਤੋਂ ਕਰੋ