ਸਰਦੀਆਂ ਵਿੱਚ ਬਹੁਤ ਫਾਇਦੇਮੰਦ, ਇਨ੍ਹਾਂ ਸਬਜ਼ੀਆਂ ਦੀ ਤਾਸੀਰ ਹੁੰਦੀ ਗਰਮ



ਸਰਦੀਆਂ ਦੇ ਮੌਸਮ ਵਿੱਚ ਕੁਝ ਸਬਜ਼ੀਆਂ ਦੀ ਤਾਸੀਰ ਹੁੰਦੀ ਗਰਮ



ਜੋ ਕਿ ਸਰੀਰ ਨੂੰ ਠੰਡ ਤੋਂ ਬਚਾਉਣ ਅਤੇ ਐਨਰਜੀ ਦੇਣ ਵਿੱਚ ਮਦਦ ਕਰਦੀ ਹੈ



ਆਓ ਜਾਣਦੇ ਹਾਂ ਸਰਦੀਆਂ ਵਿੱਚ ਕਿਹੜੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ



ਮੂਲੀ ਦੀ ਤਾਸੀਰ ਗਰਮ ਹੁੰਦੀ ਹੈ, ਇਸ ਨੂੰ ਪਾਚਨ ਤੰਤਰ ਲਈ ਵਧੀਆ ਮੰਨਿਆ ਜਾਂਦਾ ਹੈ



ਲਸਣ ਦੀ ਤਾਸੀਰ ਗਰਮ ਹੁੰਦੀ ਹੈ, ਇਹ ਸਰੀਰ ਦੀ ਗਰਮੀ ਵਧਾ ਦਿੰਦਾ ਹੈ



ਅਦਰਕ ਦੀ ਤਾਸੀਰ ਗਰਮ ਹੁੰਦੀ ਹੈ, ਇਹ ਠੰਡ ਤੋਂ ਬਚਾਉਣ ਵਿੱਚ ਅਸਰਦਾਰ ਹੈ



ਚੁਕੰਦਰ ਸਰੀਰ ਵਿੱਚ ਗਰਮੀ ਬਣਾ ਕੇ ਰੱਖਦਾ ਹੈ ਅਤੇ ਖੂਨ ਦੀ ਕਮੀਂ ਨੂੰ ਪੂਰਾ ਕਰਦਾ ਹੈ



ਹਰੀ ਮਿਰਚ ਦੀ ਤਾਸੀਰ ਗਰਮ ਹੁੰਦੀ ਹੈ, ਇਹ ਪਾਚਨ ਵਿੱਚ ਸੁਧਾਰ ਕਰਦਾ ਹੈ ਅਤੇ ਸਰੀਰ ਨੂੰ ਠੰਡ ਤੋਂ ਬਚਾਉਂਦਾ ਹੈ



ਪਾਲਕ ਆਇਰਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਇਹ ਸਰੀਰ ਦੀ ਗਰਮੀ ਅਤੇ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੀ ਹੈ