ਵਾਰ-ਵਾਰ ਪਿਸ਼ਾਬ ਆਉਣਾ। ਖ਼ਾਸ ਕਰਕੇ ਰਾਤ ਸਮੇਂ ਬਾਰ-ਬਾਰ ਪਿਸ਼ਾਬ ਲਈ ਉੱਠਣਾ।

Published by: ਸ਼ੰਕਰ ਦਾਸ

ਪਿਸ਼ਾਬ ਵਿੱਚ ਝੱਗ ਆਉਣਾ । ਇਹ ਪਿਸ਼ਾਬ ਵਿੱਚ ਪ੍ਰੋਟੀਨ ਦੀ ਮਾਤਰਾ ਵੱਧਣ ਦਾ ਸੰਕੇਤ ਹੋ ਸਕਦਾ ਹੈ।

Published by: ਸ਼ੰਕਰ ਦਾਸ

ਹੱਥਾਂ, ਪੈਰਾਂ ਜਾਂ ਚਿਹਰੇ 'ਤੇ ਸੋਜ । ਗੁਰਦੇ ਠੀਕ ਤਰ੍ਹਾਂ ਕੰਮ ਨਾ ਕਰਨ ਕਾਰਨ ਸਰੀਰ ਵਿੱਚ ਪਾਣੀ ਇਕੱਠਾ ਹੋ ਸਕਦਾ ਹੈ।

Published by: ਸ਼ੰਕਰ ਦਾਸ

ਹਰ ਵੇਲੇ ਥਕਾਵਟ ਅਤੇ ਕਮਜ਼ੋਰੀ । ਗੁਰਦਿਆਂ ਦੀ ਸਮੱਸਿਆ ਕਾਰਨ ਊਰਜਾ ਘੱਟ ਮਹਿਸੂਸ ਹੋ ਸਕਦੀ ਹੈ।

Published by: ਸ਼ੰਕਰ ਦਾਸ

ਭੁੱਖ ਘੱਟ ਲੱਗਣਾ । ਖਾਣ ਦੀ ਇੱਛਾ ਘੱਟ ਹੋ ਜਾਣਾ ਜਾਂ ਜਲਦੀ ਪੇਟ ਭਰ ਜਾਣਾ।

Published by: ਸ਼ੰਕਰ ਦਾਸ

ਮਤਲੀ ਜਾਂ ਉਲਟੀ ਆਉਣਾ । ਸਰੀਰ ਵਿੱਚ ਜ਼ਹਿਰੀਲੇ ਤੱਤ ਇਕੱਠੇ ਹੋਣ ਕਾਰਨ ਇਹ ਸਮੱਸਿਆ ਹੋ ਸਕਦੀ ਹੈ।

Published by: ਸ਼ੰਕਰ ਦਾਸ

ਚਮੜੀ 'ਚ ਖੁਜਲੀ ਹੋਣਾ । ਗੁਰਦਿਆਂ ਦੀ ਕਾਰਗੁਜ਼ਾਰੀ ਘਟਣ ਨਾਲ ਚਮੜੀ ਸੁੱਕੀ ਅਤੇ ਖਾਰਸ਼ ਵਾਲੀ ਹੋ ਸਕਦੀ ਹੈ।

Published by: ਸ਼ੰਕਰ ਦਾਸ

ਸਾਹ ਚੜ੍ਹਣਾ ।ਸਰੀਰ ਵਿੱਚ ਵਾਧੂ ਤਰਲ ਪਦਾਰਥ ਇਕੱਠਾ ਹੋਣ ਕਾਰਨ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ।

Published by: ਸ਼ੰਕਰ ਦਾਸ

ਅੱਖਾਂ ਦੇ ਆਲੇ-ਦੁਆਲੇ ਸੋਜ । ਸਵੇਰੇ ਉੱਠਣ ਵੇਲੇ ਅੱਖਾਂ ਦੇ ਹੇਠਾਂ ਫੁਲਾਵ ਦਿਖ ਸਕਦਾ ਹੈ।

Published by: ਸ਼ੰਕਰ ਦਾਸ

ਪਿੱਠ ਜਾਂ ਕਮਰ ਦੇ ਹੇਠਲੇ ਹਿੱਸੇ ਵਿੱਚ ਦਰਦ । ਕਈ ਵਾਰ ਗੁਰਦਿਆਂ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਦਰਦ ਮਹਿਸੂਸ ਹੋ ਸਕਦਾ ਹੈ।

Published by: ਸ਼ੰਕਰ ਦਾਸ