ਸਿਰ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਣਾ ਸਹੀ ਨਹੀਂ ਹੁੰਦਾ ਹੈ ਇੱਥੇ ਪਸੀਨਾ ਆਉਣਾ ਭਾਵ ਕਿ ਕਈ ਸਮੱਸਿਆਵਾਂ ਸਿਰ ਵਿੱਚ ਜ਼ਿਆਦਾ ਪਸੀਨਾ ਆਉਣ ਦੀ ਵਜ੍ਹਾ ਐਲਰਜੀ ਹੋ ਸਕਦੀ ਹੈ ਇਹ ਐਲਰਜੀ ਖਾਣ ਪੀਣ ਕਰਕੇ ਹੋ ਸਕਦੀ ਹੈ ਜ਼ਿਆਦਾ ਤਣਾਅ ਜਾਂ ਸਟ੍ਰੈਸ ਲੈਣ ਨਾਲ ਵੀ ਜ਼ਿਆਦਾ ਪਸੀਨਾ ਆਉਂਦਾ ਹੈ ਜਿਨ੍ਹਾਂ ਲੋਕਾਂ ਦੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਸਹੀ ਨਹੀਂ ਰਹਿੰਦਾ ਹੈ ਕੈਂਸਰ ਦੇ ਮਰੀਜ਼ਾਂ ਨੂੰ ਵੀ ਸਿਰ ਵਿੱਚ ਪਸੀਨਾ ਆਉਂਦਾ ਹੈ ਸਿਰ ਵਿੱਚ ਪਸੀਨਾ ਆਉਣ ਤੋਂ ਛੁਟਕਾਰਾ ਪਾਉਣ ਲਈ ਵਾਲਾਂ ਵਿੱਚ ਨਿੰਬੂ ਲਾਓ ਐਪਲ ਸੀਡਰ ਵਿਨੇਗਰ ਅਤੇ ਪਾਣੀ ਦੇ ਮਿਸ਼ਰਣ ਨਾਲ ਸਿਰ ਦੀ ਮਾਲਿਸ਼ ਕਰੋ ਜੇਕਰ ਹਰ ਮੌਸਮ ਵਿੱਚ ਸਿਰ ਵਿੱਚ ਪਸੀਨਾ ਆਉਂਦਾ ਹੈ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ