ਸੱਤ ਦਿਨ ਤੱਕ ਨਹੀਂ ਪੀਓਗੇ ਸਿਗਰੇਟ ਤਾਂ ਸਿਹਤ ਦਾ ਹੋਵੇਗਾ ਆਹ ਹਾਲ

ਸਮੋਕਿੰਗ ਛੱਡਣ ਨਾਲ ਸਾਡੀ ਸਿਹਤ ‘ਤੇ ਬਹੁਤ ਅਸਰ ਪੈਂਦਾ ਹੈ



ਆਓ ਜਾਣਦੇ ਹਾਂ ਸੱਤ ਦਿਨ ਤੱਕ ਸਮੋਕਿੰਗ ਨਾ ਕਰਨ ‘ਤੇ ਸਿਹਤ ‘ਤੇ ਕਿਵੇਂ ਦਾ ਅਸਰ ਪੈਂਦਾ ਹੈ



ਸਮੋਕਿੰਗ ਛੱਡਣ ਨਾਲ ਬੀਪੀ ਸਹੀ ਹੋਣ ਲੱਗ ਜਾਂਦਾ ਹੈ



ਇਸ ਨਾਲ ਸਰੀਰ ਨੂੰ ਬਹੁਤ ਸਾਰੀ ਐਨਰਜੀ ਮਿਲਦੀ ਹੈ



ਸੱਤ ਦਿਨਾਂ ਤੱਕ ਸਮੋਕਿੰਗ ਨਾ ਕਰਨ ਨਾਲ ਨਿਕੋਟਿਨ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ



ਇਸ ਨਾਲ ਫੇਫੜਿਆਂ ਵਿੱਚ ਜੰਮੀ ਗੰਦਗੀ ਸਾਫ ਹੋਣ ਲੱਗ ਜਾਂਦੀ ਹੈ



ਸਮੋਕਿੰਗ ਕਰਨ ਨਾਲ ਸਾਨੂੰ ਸੁਆਦ ਦਾ ਘੱਟ ਪਤਾ ਲੱਗਦਾ ਹੈ, ਇਸ ਨੂੰ ਛੱਡਣ ਤੋਂ ਬਾਅਦ ਹੌਲੀ-ਹੌਲੀ ਸੁਆਦ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ



ਸਮੋਕਿੰਗ ਛੱਡਣ ਨਾਲ ਚਿਹਰੇ ‘ਤੇ ਗਲੋਅ ਆਉਣਾ ਸ਼ੁਰੂ ਹੋ ਜਾਂਦਾ ਹੈ



ਸਮੋਕਿੰਗ ਛੱਡਣ ਨਾਲ ਕੈਂਸਰ ਦਾ ਖਤਰਾ ਹੋਣਾ ਸ਼ੁਰੂ ਹੋ ਜਾਂਦਾ ਹੈ