Give Up Dairy Products: ਬਚਪਨ ਤੋਂ ਹੀ ਅਸੀਂ ਸਾਰੇ ਰੋਜ਼ਾਨਾ ਦੁੱਧ ਪੀਂਦੇ ਆ ਰਹੇ ਹਾਂ। ਪਨੀਰ, ਘਿਓ, ਮੱਖਣ, ਦਹੀਂ, ਅਤੇ ਲੱਸੀ ਵਰਗੇ ਡੇਅਰੀ ਉਤਪਾਦਾਂ ਦੀ ਵਰਤੋਂ ਕਰ ਰਿਹਾ ਹੈ, ਜਿਸ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ।