ਰਾਤ ਨੂੰ ਮੋਬਾਈਲ ਦੇਖਣ ਨਾਲ ਸਰੀਰ ‘ਤੇ ਕੀ ਹੁੰਦਾ ਅਸਰ?

Published by: ਜਸਵੀਰ ਕੌਰ

ਰਾਤ ਨੂੰ ਮੋਬਾਈਲ ਚਲਾਉਣ ਨਾਲ ਸਰੀਰ ‘ਤੇ ਕਈ ਤਰ੍ਹਾਂ ਦਾ ਅਸਰ ਪੈ ਸਕਦਾ ਹੈ

Published by: ਜਸਵੀਰ ਕੌਰ

ਮੋਬਾਈਲ ਦੀ ਤੇਜ਼ ਰੋਸ਼ਨੀ ਨੀਂਦ ਆਉਣ ਵਿੱਚ ਵਿਘਨ ਪਾਉਂਦੀ ਹੈ

Published by: ਜਸਵੀਰ ਕੌਰ

ਦੇਰ ਰਾਤ ਤੱਕ ਸਕ੍ਰੀਨ ਦੇਖਣ ਨਾਲ ਅੱਖਾਂ ਵਿੱਚ ਥਕਾਵਟ ਅਤੇ ਜਲਨ ਹੋ ਸਕਦੀ ਹੈ

Published by: ਜਸਵੀਰ ਕੌਰ

ਲਗਾਤਾਰ ਮੋਬਾਈਲ ਚਲਾਉਣ ਨਾਲ ਸਿਰਦਰਦ ਅਤੇ ਧਿਆਨ ਲਿਆਉਣ ਵਿੱਚ ਦਿੱਕਤ ਹੋ ਸਕਦੀ ਹੈ

Published by: ਜਸਵੀਰ ਕੌਰ

ਨੀਂਦ ਪੂਰੀ ਨਾ ਹੋਣ ਕਰਕੇ ਅਗਲੇ ਦਿਨ ਥਕਾਵਟ ਮਹਿਸੂਸ ਹੋ ਸਕਦੀ ਹੈ

Published by: ਜਸਵੀਰ ਕੌਰ

ਰਾਤ ਨੂੰ ਜਿਆਦਾ ਦੇਰ ਤੱਕ ਮੋਬਾਈਲ ਦੇਖਣ ਦੀ ਆਦਤ ਨਾਲ ਨੀਂਦ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ

Published by: ਜਸਵੀਰ ਕੌਰ

ਹਨੇਰੇ ਵਿੱਚ ਮੋਬਾਈਲ ਵਰਤਣ ਵਾਲਿਆਂ ਦੀਆਂ ਅੱਖਾਂ ‘ਤੇ ਜ਼ਿਆਦਾ ਅਸਰ ਪੈ ਸਕਦਾ ਹੈ

Published by: ਜਸਵੀਰ ਕੌਰ

ਸੌਣ ਤੋਂ ਪਹਿਲਾਂ ਕੁਝ ਸਮੇਂ ਦੇ ਲਈ ਮੋਬਾਈਲ ਤੋਂ ਦੂਰੀ ਬਣਾਉਣਾ ਵਧੀਆ ਹੁੰਦਾ ਹੈ

Published by: ਜਸਵੀਰ ਕੌਰ

ਮੋਬਾਈਲ ਦੀ ਬ੍ਰਾਈਟਨੈਸ ਘੱਟ ਰੱਖਣ ਦੇ ਲਈ ਅੱਖਾਂ ‘ਤੇ ਅਸਰ ਕੁਝ ਹੱਦ ਤੱਕ ਘੱਟ ਹੋ ਸਕਦਾ ਹੈ

Published by: ਜਸਵੀਰ ਕੌਰ