ਗਰਮੀਆਂ ਵਿੱਚ ਜ਼ਿਆਦਾਤਰ ਲੋਕ ਤਰਬੂਜ ਖਾਣਾ ਪਸੰਦ ਕਰਦੇ ਹਨ ਜਿਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜੋ ਕਿ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ



ਗਰਮੀਆਂ ਵਿੱਚ ਖਰਬੂਜਾ ਖਾਣਾ ਵੀ ਫਾਇਦੇਮੰਦ ਹੈ। ਇਹ ਸਰੀਰ ਵਿੱਚ ਪਾਣੀ ਦੀ ਕਮੀ ਦੂਰ ਕਰਨ ਵਿੱਚ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਹੋਰ ਪੋਸ਼ਕ ਤੱਤ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ।



ਆਓ ਜਾਣਦੇ ਹਾਂ ਤਰਬੂਜ ਜਾਂ ਖਰਬੂਜਾ ਭਾਰ ਘਟਾਉਣ ਵਿੱਚ ਕਿਹੜਾ ਫਲ ਖਾਣਾ ਫਾਇਦੇਮੰਦ ਹੁੰਦਾ ਹੈ



ਸਿਹਤ ਮਾਹਰਾਂ ਮੁਤਾਬਕ 100 ਗ੍ਰਾਮ ਤਰਬੂਜ ਵਿੱਚ 25-30 ਗ੍ਰਾਮ ਕੈਲੋਰੀ ਹੁੰਦੀ ਹੈ ਅਤੇ ਉੱਥੇ ਹੀ 100 ਗ੍ਰਾਮ ਖਰਬੂਜੇ ਵਿੱਚ 34 ਕੈਲੋਰੀ ਹੁੰਦੀ ਹੈ।



ਇਸ ਕਰਕੇ ਇਹ ਭਾਰ ਘਟਾਉਣ ਵਿੱਚ ਫਾਇਦੇਮੰਦ ਹੈ।



ਭਾਰ ਘਟਾਉਣ ਲਈ ਤੁਸੀਂ ਡਾਈਟ ਵਿੱਚ ਤਰਬੂਜ ਸ਼ਾਮਲ ਕਰ ਸਕਦੇ ਹੋ



ਡਾਈਟ 'ਤੇ ਧਿਆਨ ਦੇਣ ਦੇ ਨਾਲ-ਨਾਲ ਭਾਰ ਘਟਾਉਣ ਲਈ ਕਸਰਤ ਵੀ ਜ਼ਰੂਰੀ ਹੈ।



ਸਟ੍ਰਾਅਬੇਰੀ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ।



ਇਸ ਵਿੱਚ ਫਾਈਬਰ ਅਤੇ ਕਈ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ ਜਿਹੜੇ ਕੋਲੈਸਟ੍ਰੋਲ ਨੂੰ ਕਾਬੂ ਕਰਦੇ ਹਨ