ਕੀ ਹੁੰਦਾ Medical Tourism?

Published by: ਏਬੀਪੀ ਸਾਂਝਾ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਬਜਟ ਪੇਸ਼ ਕੀਤਾ ਹੈ



ਇਸ ਬਜਟ ਦੇ ਦੌਰਾਨ ਵਿੱਤ ਮੰਤਰੀ ਨੇ ਵੱਖ-ਵੱਖ ਸੈਕਟਰਾਂ ਨੂੰ ਕਈ ਸੌਗਾਤਾਂ ਦਿੱਤੀਆਂ ਹਨ



ਵਿੱਤ ਮੰਤਰੀ ਨੇ ਬਜਟ ਵਿੱਚ ਮੈਡੀਕਲ ਟੂਰਿਜ਼ਮ ਨੂੰ ਹੁਲਾਰਾ ਦਿੱਤਾ ਹੈ



ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਦੇ ਨਾਲ ਸਾਂਝੇਦਾਰੀ ਵਿੱਚ ਭਾਰਤ ਵਿੱਚ ਚਿਕਿਤਸਾ, ਸੈਰ-ਸਪਾਟੇ ਨੂੰ ਵਧਾਇਆ ਜਾਵੇਗਾ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਮੈਡੀਕਲ ਟੂਰਿਜ਼ਮ ਕੀ ਹੁੰਦਾ ਹੈ?



ਜਦੋਂ ਲੋਕ ਇਲਾਜ ਦੇ ਲਈ ਆਪਣੇ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਹਨ



ਤਾਂ ਉਸ ਨੂੰ ਮੈਡੀਕਲ ਟੂਰਿਜ਼ਮ ਕਹਿੰਦੇ ਹਨ



ਮੈਡੀਕਲ ਟੂਰਿਜ਼ਮ ਵਿੱਚ ਲੋਕ ਅਕਸਰ ਇਲਾਜ ਦੇ ਲਈ ਵਿਦੇਸ਼ੀ ਵਿੱਚ ਰਹਿੰਦੇ ਹਨ



ਪਿਛਲੇ ਕਈ ਸਮੇਂ ਵਿੱਚ ਭਾਰਤ ਵਿੱਚ ਲਗਾਤਾਰ ਮੈਡੀਕਲ ਟੂਰਿਜ਼ਮ ਨੂੰ ਵਧਾਇਆ ਜਾ ਰਿਹਾ ਹੈ