ਜੇਕਰ ਸਵੇਰੇ ਸਵੇਰੇ ਤੁਹਾਡੀਆਂ ਅੱਡੀਆਂ ਵਿੱਚ ਵੀ ਦਰਦ ਹੁੰਦਾ ਹੈ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਹੀਲਸ ਪਾਉਣਾ, ਭਾਰ ਵਧਣਾ ਜਾਂ ਯੂਰਿਕ ਐਸਿਡ ਵਧਣਾ ਇਸ ਤੋਂ ਇਲਾਵਾ ਵਿਟਾਮਿਨ ਬੀ 12 ਦੀ ਕਮੀਂ ਵੀ ਹੋ ਸਕਦੀ ਹੈ ਵਿਟਾਮਿਨ ਡੀ ਦੀ ਕਮੀਂ ਵੀ ਇਸ ਦਾ ਕਾਰਨ ਹੋ ਸਕਦਾ ਹੈ ਅੱਡੀਆਂ ਦਾ ਦਰਦ ਘੱਟ ਕਰਨ ਲਈ ਤੁਹਾਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਡਾਈਟ ਲੈਣੀ ਚਾਹੀਦੀ ਹੈ ਵਿਟਾਮਿਨ ਬੀ 12 ਨਾਲ ਭਰਪੂਰ ਭੋਜਨ ਖਾਓ ਅੱਡੀਆਂ ਦਾ ਦਰਦ ਘੱਟ ਕਰਨ ਲਈ ਬਰਫ ਦੀ ਸਿਕਾਈ ਕਰੋ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰੋ ਤੇਲ ਦੀ ਮਾਲਿਸ਼ ਕਰਨ ਤੋਂ ਪਹਿਲਾਂ ਇਸ ਨੂੰ ਗਰਮ ਕਰ ਲਓ