ਸਾਊਥ ਬੀਚ ਡਾਈਟ ਕੀ ਹੈ?
ABP Sanjha

ਸਾਊਥ ਬੀਚ ਡਾਈਟ ਕੀ ਹੈ?

ਭਾਰ ਘਟਾਉਣ ਲਈ ਸਾਊਥ ਬੀਚ ਡਾਈਟ ਕਾਫੀ ਟਰੈਂਡ ਵਿੱਚ ਚਲ ਰਹੀ ਹੈ।
ABP Sanjha

ਭਾਰ ਘਟਾਉਣ ਲਈ ਸਾਊਥ ਬੀਚ ਡਾਈਟ ਕਾਫੀ ਟਰੈਂਡ ਵਿੱਚ ਚਲ ਰਹੀ ਹੈ।

ਇਸ ਦੀ ਮਦਦ ਨਾਲ ਸਿਰਫ ਦੋ ਹਫਤਿਆਂ 'ਚ 4 ਤੋਂ 6 ਕਿਲੋ ਭਾਰ ਘੱਟ ਕੀਤਾ ਜਾ ਸਕਦਾ ਹੈ।
ABP Sanjha

ਇਸ ਦੀ ਮਦਦ ਨਾਲ ਸਿਰਫ ਦੋ ਹਫਤਿਆਂ 'ਚ 4 ਤੋਂ 6 ਕਿਲੋ ਭਾਰ ਘੱਟ ਕੀਤਾ ਜਾ ਸਕਦਾ ਹੈ।

ਇਸ ਖੁਰਾਕ ਨੂੰ ਭਾਰ ਘਟਾਉਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ABP Sanjha

ਇਸ ਖੁਰਾਕ ਨੂੰ ਭਾਰ ਘਟਾਉਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

ABP Sanjha

ਇਸ ਡਾਈਟ ਨੂੰ ਭਾਰ ਘਟਾਉਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

ABP Sanjha

ਦਿਲ ਦੇ ਮਾਹਿਰ ਆਰਥਰ ਐਗਸਟਨ ਨੇ ਇਹ ਡਾਈਟ ਬਣਾਈ ਹੈ।

ABP Sanjha

ਸਾਊਥ ਬੀਚ ਡਾਈਟ ਵਿੱਚ ਕੰਪਲੈਕਸ ਕਾਰਬੋਹਾਈਡਰੇਟ, ਲੀਨ ਪ੍ਰੋਟੀਨ ਅਤੇ ਹੈਲਦੀ ਫੈਟ ਦਾ ਬੈਲੇਂਸ ਹੁੰਦਾ ਹੈ।

ABP Sanjha

ਇਸ 'ਚ ਫਾਈਬਰ ਅਤੇ ਪ੍ਰੋਟੀਨ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਕੰਪਲੈਕਸ ਕਾਰਬੋਹਾਈਡਰੇਟ ਵਿੱਚ ਫਲ, ਸਬਜ਼ੀਆਂ, ਸਾਬਤ ਅਨਾਜ, ਬੀਨਜ਼ ਅਤੇ ਫਲ਼ੀਦਾਰ ਸ਼ਾਮਲ ਹਨ।

ABP Sanjha

ਸਾਊਥ ਬੀਚ ਡਾਈਟ ਸੁਝਾਅ ਦਿੰਦਾ ਹੈ ਕਿ ਸਿਹਤਮੰਦ ਮੋਨੋਅਨਸੈਚੂਰੇਟਿਡ ਫੈਟ ਵਾਲੇ ਭੋਜਨ ਜ਼ਿਆਦਾ ਖਾਣੇ ਚਾਹੀਦੇ ਹਨ ਅਤੇ ਨਾਨ-ਹੈਲਦੀ ਫੈਟ ਵਾਲੇ ਭੋਜਨ ਨੂੰ ਸੀਮਤ ਕਰਨਾ ਚਾਹੀਦਾ ਹੈ।

ABP Sanjha

ਇਸ ਖੁਰਾਕ ਵਿੱਚ ਫਾਈਬਰ, ਸਾਬਤ ਅਨਾਜ ਅਤੇ ਫਲ ਅਤੇ ਸਬਜ਼ੀਆਂ ਸ਼ਾਮਲ ਹਨ। ਇਸ ਖੁਰਾਕ ਵਿੱਚ ਕਸਰਤ ਦਾ ਵੀ ਧਿਆਨ ਰੱਖਣਾ ਪੈਂਦਾ ਹੈ।