ਸਵੇਰ ਦੀ ਸੈਰ ਕਰਨ ਵੇਲੇ ਨਹੀਂ ਕਰਨੀਆਂ ਚਾਹੀਦੀਆਂ ਆਹ ਗਲਤੀਆਂ

Published by: ਏਬੀਪੀ ਸਾਂਝਾ

ਸਵੇਰ ਦੀ ਸੈਰ ਸਿਹਤ ਦੇ ਲਈ ਵਧੀਆ ਮੰਨੀ ਜਾਂਦੀ ਹੈ

ਸਵੇਰ ਦੀ ਹਵਾ ਵਿੱਚ ਸਾਹ ਲੈਣ ਨਾਲ ਫੇਫੜਿਆਂ ਨੂੰ ਜ਼ਿਆਦਾ ਆਕਸੀਜਨ ਮਿਲਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਸਵੇਰ ਦੀ ਸੈਰ ਕਰਨ ਵੇਲੇ ਨਹੀਂ ਕਰਨੀਆਂ ਚਾਹੀਦੀਆਂ ਆਹ ਗਲਤੀਆਂ

ਸਵੇਰ ਦੀ ਸੈਰ ਕਰਨ ਵੇਲੇ ਭਾਰੀ ਨਾਸ਼ਤਾ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਥਕਾਵਟ ਮਹਿਸੂਸ ਹੋ ਸਕਦੀ ਹੈ

ਸਵੇਰ ਦੀ ਸੈਰ ਕਰਨ ਤੋਂ ਪਹਿਲਾਂ ਤੁਹਾਨੂੰ ਪਾਣੀ ਪੀਣਾ ਜ਼ਰੂਰੀ ਹੈ ਤਾਂ ਕਿ ਸਰੀਰ ਹਾਈਡ੍ਰੇਟ ਰਹੇ

ਸਵੇਰ ਦੀ ਸੈਰ ਕਰਨ ਤੋਂ ਪਹਿਲਾਂ ਤੁਹਾਨੂੰ ਪਾਣੀ ਪੀਣਾ ਜ਼ਰੂਰੀ ਹੈ ਤਾਂ ਕਿ ਸਰੀਰ ਹਾਈਡ੍ਰੇਟ ਰਹੇ

ਇਸ ਤੋਂ ਇਲਾਵਾ ਸਹੀ ਫਿਟਿੰਗ ਵਾਲੇ ਜੁੱਤੇ ਪਾਉਣੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਆਪਣੀ ਰੀੜ੍ਹ ਦੀ ਹੱਡੀ ਸਹੀ ਰੱਖੋ ਅਤੇ ਮੋਢੇ ਆਰਾਮ ਨਾਲ ਰੱਖੋ

Published by: ਏਬੀਪੀ ਸਾਂਝਾ

ਗਲਤ ਤਰੀਕੇ ਨਾਲ ਸੈਰ ਕਰਨ ਨਾਲ ਮਾਂਸਪੇਸ਼ੀਆਂ ਵਿੱਚ ਖਿਚਾਅ ਆਉਂਦਾ ਹੈ

ਉੱਥੇ ਹੀ ਮਾਰਨਿੰਗ ਵਾਕ ਕਰਨ ਤੋਂ ਪਹਿਲਾਂ ਠੰਡਾ ਪਾਣੀ ਅਤੇ ਚਾਹ ਕੌਫੀ ਤੋਂ ਬਚਣਾ ਚਾਹੀਦਾ ਹੈ

Published by: ਏਬੀਪੀ ਸਾਂਝਾ