ਅਸਲ ਵਿੱਚ ਕਿਹੜੀ ਜਗ੍ਹਾ ਹੁੰਦਾ ਕਿਡਨੀ ਦਾ ਦਰਦ

ਅਸਲ ਵਿੱਚ ਕਿਹੜੀ ਜਗ੍ਹਾ ਹੁੰਦਾ ਕਿਡਨੀ ਦਾ ਦਰਦ

ਕਿਡਨੀ ਤੁਹਾਡੀ ਰੀੜ੍ਹ ਦੀ ਹੱਡੀ ਦੇ ਦੋਵੇਂ ਪਾਸੇ ਅਤੇ ਪਸਲੀਆਂ ਦੇ ਬਿਲਕੁਲ ਹੇਠਾਂ ਹੁੰਦੀ ਹੈ



ਕਿਡਨੀ ਵਿੱਚ ਦਰਦ ਦੇ ਕਾਰਨ ਹਨ- ਯੂਟੀਆਈ ਇਨਫੈਕਸ਼ਨ ਅਤੇ ਪੱਥਰੀ



ਕਿਡਨੀ ਦਾ ਦਰਦ ਅਕਸਰ ਪਿੱਠ ਦਰਦ ਵਰਗਾ ਲੱਗਦਾ ਹੈ, ਜਿਸ ਕਰਕੇ ਉਸ ਨੂੰ ਪਛਾਣਨਾ ਥੋੜਾ ਮੁਸ਼ਕਿਲ ਹੁੰਦਾ ਹੈ



ਕਿਡਨੀ ਦਾ ਦਰਦ ਆਮਤੌਰ 'ਤੇ ਕਮਰ ਦੇ ਕੋਲ, ਪਸਲੀਆਂ ਦੇ ਹੇਠਾਂ ਅਤੇ ਰੀੜ ਦੀ ਹੱਡੀ ਦੇ ਦੋਵੇਂ ਪਾਸੇ ਹੁੰਦਾ ਹੈ



ਕਈ ਵਾਰ ਕਿਡਨੀ ਦੀ ਸਮੱਸਿਆ ਬਿਨਾਂ ਦਰਦ ਦੇ ਵੀ ਹੁੰਦੀ ਹੈ



ਕਿਡਨੀ ਦਾ ਦਰਦ ਕਮਰ ਅਤੇ ਪੱਟਾਂ ਤੱਕ ਵੀ ਫੈਲ ਸਕਦਾ ਹੈ



ਕਿਡਨੀ ਦਾ ਦਰਦ ਕਾਫੀ ਤੇਜ਼ ਹੋ ਸਕਦਾ ਹੈ



ਕਿਡਨੀ ਦੇ ਦਰਦ ਦੇ ਨਾਲ ਮਤਲੀ, ਪਿਸ਼ਾਬ, ਬੁਖਾਰ ਅਤੇ ਉਲਟੀ ਦੀ ਦਿੱਕਤ ਵੀ ਹੋ ਸਕਦੀ ਹੈ



ਜੇਕਰ ਅਜਿਹਾ ਦਰਦ ਵਾਰ-ਵਾਰ ਹੋ ਰਿਹਾ ਹੈ ਤਾਂ ਤੁਰੰਤ ਡਾਕਟਰ ਕੋਲ ਜਾਓ