ਕਿਹੜੀ ਕੌਫੀ ਪੀਣ ਨਾਲ ਸਹੀ ਹੋ ਜਾਂਦਾ ਫੈਟੀ ਲੀਵਰ?

Published by: ਏਬੀਪੀ ਸਾਂਝਾ

ਅੱਜਕੱਲ੍ਹ ਫੈਟੀ ਲੀਵਰ ਦੀ ਬਿਮਾਰੀ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ

Published by: ਏਬੀਪੀ ਸਾਂਝਾ

ਇਸ ਨਾਲ ਲੀਵਰ ਵਿੱਚ ਫੈਟ ਜਮ੍ਹਾ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ- ਜ਼ਿਆਦਾ ਜੰਕ ਫੂਡ, ਸ਼ਰਾਬ ਦਾ ਸੇਵਨ ਅਤੇ ਤਲਿਆ ਹੋਇਆ ਖਾਣਾ ਖਾਣਾ

Published by: ਏਬੀਪੀ ਸਾਂਝਾ

ਫੈਟੀ ਲੀਵਰ ਦੇ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਕੌਫੀ ਨੂੰ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਕਿਹੜੀ-ਕਿਹੜੀ ਕੌਫੀ ਪੀਣ ਨਾਲ ਫੈਟੀ ਲੀਵਰ ਸਹੀ ਹੁੰਦਾ ਹੈ

Published by: ਏਬੀਪੀ ਸਾਂਝਾ

ਫੈਟੀ ਲੀਵਰ ਦੇ ਲਈ ਸਭ ਤੋਂ ਵਧੀਆ ਬਲੈਕ ਕੌਫੀ ਨੂੰ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਚੀਨੀ ਅਤੇ ਦੁੱਧ ਨਹੀਂ ਹੁੰਦਾ ਹੈ, ਜਿਸ ਨਾਲ ਲੀਵਰ ਨੂੰ ਨੁਕਸਾਨ ਹੁੰਦਾ ਹੈ, ਫੈਟੀ ਲੀਵਰ ਵਾਲੇ ਲੋਕਾਂ ਨੂੰ ਦਿਨ ਵਿੱਚ 1-2 ਵਾਰ ਬਲੈਕ ਕੌਫੀ ਪੀਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਬਲੈਕ ਕੌਫੀ ਵਿੱਚ ਐਂਟੀਆਕਸੀਡੈਂਟਸ ਅਤੇ ਕੈਫੀਨ ਹੁੰਦਾ ਹੈ, ਜਿਸ ਨਾਲ ਲੀਵਰ ਦੀ ਸੋਜ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਬਲੈਕ ਕੌਫੀ ਲੀਵਰ ਨੂੰ ਡਿਟਾਕਸ ਕਰਨ ਦਾ ਵੀ ਕੰਮ ਕਰਦਾ ਹੈ

Published by: ਏਬੀਪੀ ਸਾਂਝਾ