ਸਰੀਰ ਨੂੰ ਫਿੱਟ ਰੱਖਣ ਲਈ ਫਲ ਖਾਣਾ ਬਹੁਤ ਜ਼ਰੂਰੀ ਹੈ ਅਜਿਹੇ ਵਿਚ ਇਹ ਪੰਜ ਫਲ ਖਾਣ ਨਾਲ ਸਰੀਰ ਨੂੰ ਬਹੁਤ ਫਾਈਦਾ ਪਹੁੰਚਦਾ ਹੈ ਸਵੇਰੇ ਖਾਲੀ ਪੇਟ ਪਪੀਤਾ ਖਾਣਾ ਪਾਚਨ ਲਈ ਬਹੁਤ ਵਧੀਆ ਹੁੰਦਾ ਹੈ ਇਸ ਨਾਲ ਸਰੀਰ ਦੇ ਟੋਕਸਿਕ ਪਦਾਰਥ ਬਾਹਰ ਨਿਕਲ ਜਾਂਦੇ ਹਨ ਕੀਵੀ ਵਿੱਚ ਫਾਈਬਰ ਲੋੜੀਂਦੀ ਮਾਤਰਾ ਵਿੱਚ ਪਾਇਆ ਜਾਂਦਾ ਹੈ,ਇਸ ਲਈ ਇਸ ਨੂੰ ਸਵੇਰੇ ਖਾਣਾ ਲਾਭਦਾਇਕ ਮੰਨਿਆ ਜਾਂਦਾ ਹੈ ਅਮਰੂਦ ਨੂੰ ਸਵੇਰੇ ਖਾਣਾ ਬਹੁਤ ਲਾਭਦਾਇਕ ਹੁੰਦਾ ਹੈ ਇਸ ਦੇ ਸੇਵਨ ਨਾਲ ਪਾਚਨ ਅਤੇ ਅੱਖਾਂ ਸਵਸਥ ਰਹਿੰਦੀਆ ਹਨ ਅਨਾਰ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ ਭਾਰ ਘੱਟ ਕਰਨ ਲਈ ਖਾਲੀ ਪੇਟ ਸੇਬ ਖਾਣਾ ਲਾਭਦਾਇਕ ਹੈ ਇਸ ਤਰ੍ਹਾਂ ਇਹ ਫਲ ਸਰੀਰ ਨੂੰ ਫਿੱਟ ਰੱਖਣ ਲਈ ਲਾਭਦਾਇਕ ਹਨ