ਸਰਦੀਆਂ ਵਿੱਚ ਬਹੁਤ ਸਾਰੇ ਸੁਆਦਿਸ਼ਟ ਫਲ ਬਜ਼ਾਰ ਵਿੱਚ ਵਿਕਦੇ ਹਨ ਇਨ੍ਹਾਂ ਵਿਚੋਂ ਦੋ ਫਲ ਹਨ, ਕਿੰਨੂ ਅਤੇ ਸੰਤਰਾ ਇਹ ਦੋਵੇਂ ਫਲ ਇਕੋ ਵਰਗੇ ਹਨ, ਸੁਆਦ ਵਿੱਚ ਵੀ ਅਤੇ ਦੇਖਣ ਵਿੱਚ ਵੀ ਇਹ ਦੋਵੇਂ ਹੀ ਸਾਈਟ੍ਰਸ ਫਲ ਹਨ ਦੋਹਾਂ ਵਿੱਚ ਕਾਫੀ ਮਾਤਰਾ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਦੋਵੇਂ ਫਲ ਸਿਹਤ ਦੇ ਲਈ ਫਾਇਦੇਮੰਦ ਹਨ ਕਿੰਨੂ ਦਾ ਰਸ ਪੀਣ ਨਾਲ ਤੁਹਾਨੂੰ 20 ਕਿਲੋਗ੍ਰਾਮ ਵਿਟਾਮਿਨ ਸੀ ਮਿਲਦਾ ਹੈ ਕਿੰਨੂ ਵਿੱਚ ਸੰਤਰੇ ਦੇ ਮੁਕਾਬਲੇ ਜ਼ਿਆਦਾ ਪੋਸ਼ਕ ਤੱਤ ਪਾਏ ਜਾਂਦੇ ਹਨ ਹਾਲਾਂਕਿ ਸੰਤਰੇ ਵਿੱਚ ਚੰਗੀ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈ ਸੰਤਰਾ ਕੈਂਸਰ ਦੇ ਕਣਾਂ ਨੂੰ ਦੂਰ ਕਰਦਾ ਹੈ