ਸਿਹਤ ਲਈ ਸਭ ਤੋਂ ਵਧੀਆ ਤੇਲ ਕਿਹੜਾ ਹੈ?
abp live

ਸਿਹਤ ਲਈ ਸਭ ਤੋਂ ਵਧੀਆ ਤੇਲ ਕਿਹੜਾ ਹੈ?

Published by: ਏਬੀਪੀ ਸਾਂਝਾ
ਸਬਜ਼ੀ ਬਣਾਉਣ ਲਈ ਲਗਭਗ ਹਰ ਘਰ ਵਿੱਚ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ
ABP Sanjha

ਸਬਜ਼ੀ ਬਣਾਉਣ ਲਈ ਲਗਭਗ ਹਰ ਘਰ ਵਿੱਚ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ

ਪਰ ਕੀ ਤੁਸੀਂ ਜਾਣਦੇ ਹੋ ਕਿ ਸਿਹਤ ਲਈ ਸਭ ਤੋਂ ਵਧੀਆ ਤੇਲ ਕਿਹੜਾ ਹੈ?
ABP Sanjha

ਪਰ ਕੀ ਤੁਸੀਂ ਜਾਣਦੇ ਹੋ ਕਿ ਸਿਹਤ ਲਈ ਸਭ ਤੋਂ ਵਧੀਆ ਤੇਲ ਕਿਹੜਾ ਹੈ?

ਸਿਹਤ ਲਈ ਸਭ ਤੋਂ ਵਧੀਆ ਤੇਲ ਓਲਿਵ ਓਇਲ (olive oil) uw
ABP Sanjha

ਸਿਹਤ ਲਈ ਸਭ ਤੋਂ ਵਧੀਆ ਤੇਲ ਓਲਿਵ ਓਇਲ (olive oil) uw

ABP Sanjha

ਇਹ ਮੋਨੋਅਨਸੈਚੁਰੇਟਿਡ ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ

ABP Sanjha

ਜੋ ਹਾਰਟ ਲਈ ਫਾਈਦੇਮੰਦ ਮੰਨਿਆ ਜਾਂਦਾ ਹੈ

ABP Sanjha

ਇਸ ਵਿੱਚ ਐਂਟੀਓਕਸੀਡੈਂਟਸ ਵੀ ਹੁੰਦੇ ਹਨ ਜੋ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ

ABP Sanjha

ਇਸ ਤੋਂ ਬਾਅਦ ਬੈਸਟ ਤੇਲ ਨਾਰੀਅਲ ਦਾ ਹੈ

ABP Sanjha

ਤੀਸਰੇ ਨੰਬਰ ਉੱਤੇ ਅਵੋਕਾਡੋ ਤੇਲ ਆਉਂਦਾ ਹੈ

ABP Sanjha

ਇਸ ਤਰ੍ਹਾਂ ਇਹ ਤੇਲ ਸਿਹਤ ਲਈ ਬਹੁਤ ਵਧੀਆ ਹਨ