ਜਿਉਂਦਾ ਆਦਮੀ ਵੀ ਇਨ੍ਹਾਂ ਅੰਗਾਂ ਨੂੰ ਕਰ ਸਕਦਾ ਦਾਨ

Published by: ਏਬੀਪੀ ਸਾਂਝਾ

ਦੁਨੀਆ ਭਰ ਵਿੱਚ ਵਰਲਡ ਆਰਗਨ ਡੋਨੇਸ਼ਨ ਡੇਅ ਮਨਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਅੰਗਾਂ ਦਾ ਦਾਨ ਮਰਨ ਤੋਂ ਬਾਅਦ ਅਤੇ ਪਹਿਲਾਂ ਵੀ ਕੀਤਾ ਜਾਂਦਾ ਹੈ

ਅੰਗ ਦਾਨ ਕਰਨ ਵਾਲੇ ਵਿਅਕਤੀ ਨੂੰ ਡੋਨਰ ਕਹਿੰਦੇ ਹਨ

Published by: ਏਬੀਪੀ ਸਾਂਝਾ

ਅਕਸਰ ਦੇਖਿਆ ਗਿਆ ਹੈ ਕਿ ਉਸ ਬੰਦੇ ਦੇ ਸਰੀਰ ਤੋਂ ਦਿਲ, ਲੀਵਰ, ਕਿਡਨੀ, ਲੰਗਸ ਆਦਿ ਦਾਨ ਕੀਤੇ ਜਾਂਦੇ ਹਨ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਕੁਝ ਅਜਿਹੇ ਵੀ ਅੰਗ ਹਨ ਜਿਹੜੇ ਵਿਅਕਤੀ ਜਿਉਂਦਾ ਰਹਿੰਦਿਆਂ ਹੋਇਆਂ ਵੀ ਦਾਨ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਜਿਉਂਦਾ ਰਹਿੰਦਿਆਂ ਹੋਇਆਂ ਵੀ ਕੋਈ ਵਿਅਕਤੀ ਆਪਣੀ ਸਕਿਨ, ਲੰਗਸ, ਕਿਡਨੀ, ਲੀਵਰ ਦਾ ਕੁਝ ਹਿੱਸਾ ਦਾਨ ਕਰ ਸਕਦਾ ਹੈ

ਸਕਿਨ ਅਤੇ ਲੀਵਰ ਦਾ ਕੁਝ ਹਿੱਸਾ ਦਾਨ ਕਰਨ ‘ਤੇ ਸਮੇਂ ਦੇ ਨਾਲ ਉਹ ਵਾਪਸ ਆ ਜਾਂਦੇ ਹਨ

Published by: ਏਬੀਪੀ ਸਾਂਝਾ

ਕਿਡਨੀ ਦੇ ਮਾਮਲੇ ਵਿੱਚ ਵਿਅਕਤੀ ਇੱਕ ਕਿਡਨੀ ਦਾਨ ਕਰਨ ਤੋਂ ਬਾਅਦ ਦੂਜੀ ਕਿਡਨੀ ਦੇ ਸਹਾਰੇ ਜਿਉਂਦਾ ਰਹਿ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜਿਉਂਦਾ ਵਿਅਕਤੀ ਕੌਰਨੀਆ ਦਾ ਕੁਝ ਹਿੱਸਾ ਬੋਨ ਮੈਰੋ, ਬਲੱਡ ਅਤੇ ਪਲੇਟਲੈਟਸ ਦਾਨ ਕਰਨ ਤੋਂ ਬਾਅਦ ਵੀ ਆਰਾਮ ਨਾਲ ਜ਼ਿੰਦਗੀ ਜਿਓਂ ਸਕਦਾ ਹੈ