ਦੁੱਧ ਦੇ ਨਾਲ ਨਹੀਂ ਖਾਣੀਆਂ ਚਾਹੀਦੀਆਂ ਆਹ ਚੀਜ਼ਾਂ

ਦੁੱਧ ਸਾਡੀ ਸਿਹਤ ਦੇ ਲਈ ਵਧੀਆ ਹੁੰਦਾ ਹੈ, ਇਸ ਵਿੱਚ ਕੈਲਸ਼ੀਅਮ, ਪ੍ਰੋਟੀਨ ਅਤੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ

ਮਾਹਰਾਂ ਦੇ ਮੁਤਾਬਕ ਹਰ ਚੀਜ਼ ਦੁੱਧ ਦੇ ਨਾਲ ਨਹੀਂ ਖਾਣੀ ਚਾਹੀਦੀ ਹੈ, ਜਿਸ ਨਾਲ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਦੁੱਧ ਦੇ ਨਾਲ ਖੱਟੇ ਫਲ ਨਹੀਂ ਖਾਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਵਿੱਚ ਐਸਿਡ ਪਾਇਆ ਜਾਂਦਾ ਹੈ, ਜੋ ਕਿ ਦੁੱਧ ਦੇ ਨਾਲ ਖਾਣ ‘ਤੇ ਨੁਕਸਾਨ ਪਹੁੰਚਾਉਂਦਾ ਹੈ

Published by: ਏਬੀਪੀ ਸਾਂਝਾ

ਦੁੱਧ ਅਤੇ ਖੱਟੇ ਫਲ ਇੱਕ ਸਾਥ ਖਾਣ ਨਾਲ ਐਲਰਜੀ ਜਾਂ ਪੇਟ ਦੀ ਸਮੱਸਿਆ ਹੋ ਸਕਦੀ ਹੈ

ਇਸ ਦੇ ਨਾਲ ਹੀ ਦੁੱਧ ਦੇ ਨਾਲ ਕਦੇ ਵੀ ਮੱਛੀ ਨਹੀਂ ਖਾਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਇਸ ਨੂੰ ਇਕੱਠਿਆਂ ਖਾਣ ਨਾਲ ਸਕਿਨ ਐਲਰਜੀ ਹੋ ਸਕਦੀ ਹੈ



ਦੁੱਧ ਦੇ ਨਾਲ ਨਮਕ ਦਾ ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ



ਕਈ ਲੋਕ ਦੁੱਧ ਅਤੇ ਦਹੀ ਵੀ ਇੱਕ ਸਾਥ ਖਾ ਲੈਂਦੇ ਹਨ, ਪਰ ਦੁੱਧ ਦੇ ਨਾਲ ਦਹੀਂ ਕਦੇ ਨਹੀਂ ਖਾਣਾ ਚਾਹੀਦਾ ਹੈ



ਇਸ ਨਾਲ ਗੈਸ, ਐਸੀਡਿਟੀ ਅਤੇ ਅਪਚ ਦੀ ਸਮੱਸਿਆ ਹੋ ਸਕਦੀ ਹੈ, ਮਸ਼ਰੂਮ ਅਤੇ ਦੁੱਧ ਵੀ ਨਹੀਂ ਖਾਣਾ ਚਾਹੀਦਾ ਹੈ