ਇਸ ਵਿਟਾਮਿਨ ਦੀ ਕਮੀਂ ਨਾਲ ਮਸੂੜਿਆਂ ‘ਚ ਆਉਂਦਾ ਖੂਨ

Published by: ਏਬੀਪੀ ਸਾਂਝਾ

ਮਸੂੜੇ ਮੂੰਹ ਵਿੱਚ ਉਹ ਸੈੱਲ ਬਣਾਉਂਦੇ ਹਨ, ਜੋ ਕਿ ਦੰਦਾਂ ਨੂੰ ਸਹਾਰਾ ਦਿੰਦੇ ਹਨ



ਇਹ ਦੰਦਾਂ ਨੂੰ ਉਨ੍ਹਾਂ ਦੀ ਥਾਂ ‘ਤੇ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ



ਇਹ ਇੱਕ ਗੁਲਾਬੀ ਰੰਗ ਦੀਆਂ ਨਮਕ ਕੋਸ਼ਿਕਾਵਾਂ ਹੁੰਦੀਆਂ ਹਨ, ਜੋ ਕਿ ਦੰਦਾਂ ਦੇ ਚਾਰੇ ਪਾਸੇ ਹੁੰਦੇ ਹਨ



ਜੇਕਰ ਸਰੀਰ ਵਿੱਚ ਵਿਟਾਮਿਨ ਦੀ ਕਮੀਂ ਹੋ ਜਾਵੇ ਤਾਂ ਮਸੂੜਿਆਂ ਵਿੱਚ ਖੂਨ ਆਉਣ ਲੱਗ ਜਾਂਦਾ ਹੈ



ਆਓ ਜਾਣਦੇ ਹਾਂ ਕਿ ਕਿਹੜੇ ਵਿਟਾਮਿਨ ਦੀ ਕਮੀਂ ਨਾਲ ਮਸੂੜਿਆਂ ਵਿੱਚ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ



ਵਿਟਾਮਿਨ ਸੀ ਅਤੇ ਵਿਟਾਮਿਨ ਕੇ ਦੀ ਕਮੀਂ ਕਰਕੇ ਮਸੂੜਿਆਂ ਵਿੱਚ ਖੂਨ ਆ ਜਾਂਦਾ ਹੈ



ਵਿਟਾਮਿਨ ਸੀ ਐਂਟੀਆਕਸੀਡੈਂਟ ਹੈ ਜੋ ਕਿ ਮਸੂੜਿਆਂ ਦੀ ਸਿਹਤ ਦੇ ਲਈ ਜ਼ਰੂਰੀ ਹੈ



ਜਦੋਂ ਵਿਟਾਮਿਨ ਸੀ ਦੀ ਕਮੀਂ ਹੋ ਜਾਵੇ ਤਾਂ ਦੰਦ ਕਮਜ਼ੋਰ ਹੋ ਜਾਂਦੇ ਹਨ ਅਤੇ ਮਸੂੜਿਆਂ ਵਿੱਚ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ



ਵਿਟਾਮਿਨ ਕੇ ਖੂਨ ਦੇ ਥੱਕੇ ਜਮਾਉਣ ਵਿੱਚ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ