ਕੀ ਬਿਨਾਂ ਕਲਰ ਕੀਤਿਆਂ ਕਾਲੇ ਹੋ ਸਕਦੇ ਚਿੱਟੇ ਵਾਲ

ਅੱਜਕੱਲ੍ਹ ਖਰਾਬ ਲਾਈਫਸਟਾਈਲ ਅਤੇ ਕਈ ਕਾਰਨਾਂ ਕਰਕੇ ਬਹੁਤ ਘੱਟ ਉਮਰ ਵਿੱਚ ਲੋਕਾਂ ਦੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ



ਉੱਥੇ ਹੀ ਉਮਰ ਵਧਣ ਦੇ ਨਾਲ ਵਾਲਾਂ ਦਾ ਚਿੱਟਾ ਹੋਣਾ ਆਮ ਗੱਲ ਹੈ



ਆਓ ਜਾਣਦੇ ਹਾਂ ਕਿ ਕੀ ਚਿੱਟੇ ਹੋ ਚੁੱਕੇ ਵਾਲ ਬਿਨਾਂ ਕਲਰ ਤੋਂ ਕਾਲੇ ਹੋ ਸਕਦੇ ਹਨ



ਪਰ ਜੇਕਰ ਵਾਲ ਜੈਨੇਟਿਕ ਤੌਰ ‘ਤੇ ਚਿੱਟੇ ਹਨ, ਤਾਂ ਇਨ੍ਹਾਂ ਨੂੰ ਫਿਰ ਤੋਂ ਕਾਲਾ ਕਰਨਾ ਸੰਭਵ ਨਹੀਂ ਹੈ



ਪਰ ਕੁਝ ਤਰੀਕੇ ਹਨ ਜੋ ਚਿੱਟੇ ਵਾਲਾਂ ਨੂੰ ਕਾਲਾ ਬਣਾਉਣ ਵਿੱਚ ਮਦਦਗਾਰ ਹੋ ਸਕਦੇ ਹਨ



ਆਂਵਲਾ ਦਾ ਪਾਊਡਰ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਇਹ ਵਾਲਾਂ ਨੂੰ ਕਾਲਾ ਕਰਨ ਦੇ ਨਾਲ-ਨਾਲ ਮਜਬੂਤ ਵੀ ਬਣਾਉਂਦਾ ਹੈ



ਇਸ ਤੋਂ ਬਾਅਦ ਨਾਰੀਅਲ ਦਾ ਤੇਲ ਅਤੇ ਨਿੰਬੂ ਦੇ ਰਸ ਦਾ ਮਿਸ਼ਰਣ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦ ਕਰ ਸਕਦਾ ਹੈ



ਪਿਆਜ ਵਿੱਚ ਸਲ਼ਫਰ ਹੁੰਦਾ ਹੈ, ਇਹ ਵਾਲਾਂ ਦੇ ਵਿਕਾਸ ਨੂੰ ਬੜ੍ਹਾਵਾ ਦਿੰਦਾ ਹੈ ਅਤੇ ਵਾਲਾਂ ਨੂੰ ਕਾਲਾ ਕਰਨ ਵਿੱਚ ਵੀ ਮਦਦ ਕਰਦਾ ਹੈ



ਇਸ ਤੋਂ ਇਲਾਵਾ ਵਾਲਾਂ ਵਿੱਚ ਹਲਦੀ ਨੂੰ ਦਹੀ ਦੇ ਨਾਲ ਲਗਾਉਣ ਚਿੱਟੇ ਵਾਲ ਕਾਲੇ ਹੋ ਜਾਂਦੇ ਹਨ