ਕਿਹੜੇ ਲੋਕਾਂ ਨੂੰ ਹੁੰਦੀ ਜ਼ਿਆਦਾ ਘਬਰਾਹਟ?

ਕਈ ਲੋਕਾਂ ਨੂੰ ਜ਼ਿਆਦਾ ਘਬਰਾਹਟ ਹੁੰਦੀ ਹੈ

Published by: ਏਬੀਪੀ ਸਾਂਝਾ

ਇਹ ਇੱਕ ਆਮ ਗੱਲ ਹੈ ਜੋ ਕਿ ਤਣਾਅ ਵਰਗੀ ਸਥਿਤੀ ਮਹਿਸੂਸ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਪਰ ਕੁਝ ਲੋਕਾਂ ਵਿੱਚ ਇਹ ਇੱਕ ਵਿਕਾਰ ਦਾ ਰੂਪ ਲੈ ਸਕਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਜ਼ਿਆਦਾ ਘਬਰਾਹਟ ਹੁੰਦੀ ਹੈ

ਜਿਹੜੇ ਲੋਕਾਂ ਨੂੰ ਜ਼ਿਆਦਾ ਤਣਾਅ ਰਹਿੰਦਾ ਹੈ, ਉਨ੍ਹਾਂ ਨੂੰ ਘਬਰਾਹਟ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਕੁਝ ਕ੍ਰੋਨਿਕ ਬਿਮਾਰੀਆਂ ਆਦਿ ਦੀ ਸਥਿਤੀ ਵਿੱਚ ਘਬਰਾਹਟ ਹੋ ਸਕਦੀ ਹੈ



ਕੁਝ ਸਥਿਤੀਆਂ, ਜਿਵੇਂ ਕਿ ਥਾਇਰਾਡ ਦੀ ਸਮੱਸਿਆ, ਦਿਲ ਦੀ ਬਿਮਾਰੀ ਅਤੇ ਸਾਹ ਲੈਣ ਵਿੱਚ ਤਕਲੀਫ ਦੇ ਕਰਕੇ ਵੀ ਘਬਰਾਹਟ ਹੋ ਸਕਦੀ ਹੈ



ਇਸ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਦਵਾਈਆਂ ਲੈਣ ਕਰਕੇ ਵੀ ਘਬਰਾਹਟ ਹੋ ਸਕਦੀ ਹੈ



ਉੱਥੇ ਹੀ ਜਿਨ੍ਹਾਂ ਨੂੰ ਕਾਨਫੀਡੈਂਸ ਦੀ ਕਮੀਂ ਰਹਿੰਦੀ ਹੈ, ਉਨ੍ਹਾਂ ਨੂੰ ਵੀ ਘਬਰਾਹਟ ਹੁੰਦੀ ਹੈ