ਚਾਹ ਬਣਾਉਣ ਵਿੱਚ ਚਾਹ ਪੱਤੀ ਦਾ ਖਾਸ ਰੋਲ ਹੁੰਦਾ ਹੈ, ਅਕਸਰ ਅਸੀਂ ਚਾਹ ਪੱਤੀ ਸੁੱਟ ਦਿੰਦੇ ਹਾਂ ਪਰ ਇਹ ਵਾਲਾਂ ਲਈ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਚਾਹ ਪੱਤੀ ਵਿੱਚ ਕੈਫੀਨ, ਪੌਲੀਫੇਨੌਲਸ, ਟੈਨਿਨ, ਵਿਟਾਮਿਨਸ, ਮਿਨਰਲਸ ਵਰਗੇ ਤੱਤ ਪਾਏ ਜਾਂਦੇ ਹਨ



ਚਾਹ ਪੱਤੀ ਦਾ ਪਾਣੀ ਵਾਲਾਂ ਵਿੱਚ ਕਿਵੇਂ ਲਾਉਣਾ ਚਾਹੀਦਾ ਹੈ ਅਤੇ ਇਸ ਨਾਲ ਕਿਹੜੇ ਫਾਇਦੇ ਮਿਲਣਗੇ, ਆਓ ਤੁਹਾਨੂੰ ਦੱਸਦੇ ਹਾਂ



ਚਾਹ ਪੱਤੀ ਦਾ ਪਾਣੀ ਲਾਉਣ ਨਾਲ ਵਾਲ ਵਧਣਗੇ, ਇਸ ਨਾਲ ਵਾਲ ਵੀ ਨਹੀਂ ਝੜਨਗੇ

ਵਾਲਾਂ ਵਿੱਚ ਡ੍ਰਾਈਨੈਸ ਹੋ ਗਈ ਹੈ ਤਾਂ ਚਾਹ ਪੱਤੀ ਦਾ ਪਾਣੀ ਚਮਕ ਲਿਆਉਣ ਦਾ ਕੰਮ ਕਰੇਗਾ

Published by: ਏਬੀਪੀ ਸਾਂਝਾ

ਜੇਕਰ ਤੁਹਾਡੇ ਵਾਲ ਚਿੱਟੇ ਹੋ ਰਹੇ ਹਨ ਤਾਂ ਉਨ੍ਹਾਂ ਨੂੰ ਕਾਲਾ ਕਰਨ ਵਿੱਚ ਵੀ ਚਾਹ ਪੱਤੀ ਦਾ ਪਾਣੀ ਮਦਦ ਕਰੇਗਾ

Published by: ਏਬੀਪੀ ਸਾਂਝਾ

ਵਾਲਾ ਜੇਕਰ ਛੇਤੀ ਟੁੱਟ ਜਾਂਦੇ ਹਨ ਤਾਂ ਇਹ ਪਾਣੀ ਜੜ੍ਹਾਂ ਨੂੰ ਮਜਬੂਤੀ ਦੇਵੇਗਾ

ਇਦਾਂ ਬਣਾਓ -2 ਗਿਲਾਸਾ ਪਾਣੀ ਵਿੱਚ 3 ਚਮਚ ਚਾਰ ਪੱਤੀ ਉਬਾਲ ਲਓ

Published by: ਏਬੀਪੀ ਸਾਂਝਾ

, ਜਦੋਂ ਇਸ ਚੰਗੀ ਤਰ੍ਹਾਂ ਉਬਲ ਜਾਵੇ ਅਤੇ ਰੰਗ ਨਜ਼ਰ ਆਉਣ ਲੱਗੇ ਤਾਂ ਗੈਸ ਬੰਦ ਕਰ ਦਿਓ



ਸ਼ੈਂਪੂ ਕਰਨ ਤੋਂ ਇੱਕ ਘੰਟਾ ਪਹਿਲਾਂ ਇਸ ਨੂੰ ਲਾ ਲਓ ਅਤੇ ਫਿਰ ਇਸ ਨੂੰ ਧੋ ਲਓ