ਮਾਨਸੂਨ ਦੇ ਮੌਸਮ ਨਾਲ ਹਵਾ 'ਚ ਨਮੀ ਵੱਧ ਜਾਂਦੀ ਹੈ, ਜਿਸ ਕਾਰਨ ਸਿਰ ਦੀ ਚਮੜੀ ਤੇ ਤੇਲ ਤੇ ਗੰਦਗੀ ਜਮ ਜਾਂਦੀ ਹੈ।

ਇਹ ਵਾਲਾਂ ਦੀ ਜੜਾਂ ਨੂੰ ਕਮਜ਼ੋਰ ਕਰ ਦਿੰਦੀ ਹੈ ਅਤੇ ਨਤੀਜੇ ਵਜੋਂ ਵਾਲ ਝੜਨ ਲੱਗ ਪੈਂਦੇ ਹਨ। ਇਸ ਮੌਸਮ 'ਚ ਸਹੀ ਸਫਾਈ ਅਤੇ ਵਾਲਾਂ ਦੀ ਸੰਭਾਲ ਕਰਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ।

ਮਾਨਸੂਨ ਵਿੱਚ ਹਵਾ 'ਚ ਨਮੀ ਵੱਧ ਜਾਂਦੀ ਹੈ। ਇਸ ਨਾਲ ਵਾਲ ਗਿੱਲੇ ਤੇ ਚਿਪਚਿਪੇ ਰਹਿੰਦੇ ਹਨ।



ਨਮੀ ਕਾਰਨ ਵਾਲ ਕਮਜ਼ੋਰ ਹੋ ਜਾਂਦੇ ਹਨ। ਇਹੀ ਕਰਕੇ ਵਾਲ ਝੜਨ ਦੀ ਸਮੱਸਿਆ ਵੱਧ ਜਾਂਦੀ ਹੈ।

ਬਾਰਿਸ਼ ਦਾ ਪਾਣੀ ਸਾਫ ਨਹੀਂ ਹੁੰਦਾ। ਇਸ ਪਾਣੀ ਵਿੱਚ ਕੈਮੀਕਲ ਹੋ ਸਕਦੇ ਹਨ। ਜਦੋਂ ਇਹ ਪਾਣੀ ਵਾਲਾਂ 'ਤੇ ਪੈਂਦਾ ਹੈ, ਤਾਂ ਨੁਕਸਾਨ ਕਰ ਸਕਦਾ ਹੈ।

ਨਮੀ ਵਾਲੇ ਮੌਸਮ ਵਿੱਚ ਜੇ ਸਿਰ ਸਾਫ਼ ਨਾ ਰੱਖਿਆ ਜਾਵੇ ਤਾਂ ਖੁਸ਼ਕੀ ਤੇ ਫੰਗਸ ਹੋ ਸਕਦੇ ਹਨ, ਜੋ ਵਾਲਾਂ ਦਾ ਝੜਨਾ ਵਧਾ ਦਿੰਦੇ ਹਨ।

ਮਾਨਸੂਨ ਵਿੱਚ ਚਟਪਟੀ ਚੀਜ਼ਾਂ ਖਾਣ ਕਰਕੇ ਪੋਸ਼ਣ ਦੀ ਘਾਟ ਹੋ ਜਾਂਦੀ ਹੈ, ਜੋ ਵਾਲਾਂ ਨੂੰ ਕਮਜ਼ੋਰ ਕਰ ਸਕਦੀ ਹੈ।

ਸਿਰ ਨੂੰ ਸਾਫ਼ ਅਤੇ ਸੁੱਕਾ ਰੱਖੋ। ਹਫ਼ਤੇ ਵਿੱਚ ਘੱਟੋ ਘੱਟ ਦੋ ਵਾਰੀ ਵਾਲ ਧੋਵੋ

ਸਿਰ ਨੂੰ ਸਾਫ਼ ਅਤੇ ਸੁੱਕਾ ਰੱਖੋ। ਹਫ਼ਤੇ ਵਿੱਚ ਘੱਟੋ ਘੱਟ ਦੋ ਵਾਰੀ ਵਾਲ ਧੋਵੋ

ਜੇ ਬਾਰਿਸ਼ ਵਿੱਚ ਭਿੱਜ ਜਾਓ ਤਾਂ ਘਰ ਆ ਕੇ ਤੁਰੰਤ ਸਿਰ ਧੋ ਲਵੋ।

ਜੇ ਬਾਰਿਸ਼ ਵਿੱਚ ਭਿੱਜ ਜਾਓ ਤਾਂ ਘਰ ਆ ਕੇ ਤੁਰੰਤ ਸਿਰ ਧੋ ਲਵੋ।

ਸਿਹਤਮੰਦ ਖਾਣ ਪੀਣ ਕਰੋ। ਖੁਰਾਕ ਵਿੱਚ ਪ੍ਰੋਟੀਨ, ਆਇਰਨ, ਬਾਇਓਟਿਨ ਅਤੇ ਵਿਟਾਮਿਨ B12 ਸ਼ਾਮਲ ਕਰੋ ਤਾਂ ਜੋ ਵਾਲ ਮਜ਼ਬੂਤ ਰਹਿਣ।